13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਬਾਰਿਸ਼ ਤੇਜ਼ ਹਵਾਵਾਂ ਨਾਲ ਵਿਛੀਆਂ ਫਸਲਾਂ, ਕਿਸਾਨਾਂ ਨੇ ਕੀਤੀ ਗਿਰਦਾਵਰੀ ਦੀ ਮੰਗ

ਫਾਜ਼ਿਲਕਾ 31ਮਾਰਚ (ਦਵਿੰਦਰ ਪਾਲ ਸਿੰਘ )-ਫਾਜ਼ਿਲਕਾ ਇਲਾਕੇ ਅੰਦਰ ਅੱਜ ਬਾਅਦ ਦੁਪਹਿਰ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਨੇ ਕਣਕ ਦੀ ਫ਼ਸਲ ਦੀ ਬਹੁਤ ਤਬਾਹੀ ਕੀਤੀ। ਤੇਜ਼ ਹਵਾਵਾਂ...

ਅਜੀਤ ਡੈਸਕ 31-03-2026

ਫਾਜ਼ਿਲਕਾ 31ਮਾਰਚ (ਦਵਿੰਦਰ ਪਾਲ ਸਿੰਘ )-ਫਾਜ਼ਿਲਕਾ ਇਲਾਕੇ ਅੰਦਰ ਅੱਜ ਬਾਅਦ ਦੁਪਹਿਰ ਹੋਈ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਨੇ ਕਣਕ ਦੀ ਫ਼ਸਲ ਦੀ ਬਹੁਤ ਤਬਾਹੀ ਕੀਤੀ। ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਧਰਤੀ ’ਤੇ ਲੰਬੀ ਪੈ ਗਈ, ਜਿਸ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦਾ ਡਰ ਬਣ ਗਿਆ ਹੈ, ਕਿਸਾਨਾਂ ਨੇ ਤੁਰੰਤ ਸਰਕਾਰ ਤੋਂ ਗਿਰਦਾਵਰੀ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਆਈਪੀਐਲ 2026- ਗੁਜਰਾਤ ਨੂੰ ਪਹਿਲਾ ਝਟਕਾ, ਸੁਦਰਸ਼ਨ ਦੀ ਵਿਕਟ ਡਿਗੀ, 37/1 ਅਗਲੀ ਖ਼ਬਰ ਥਾਰ ਤੇ ਐਕਟਿਵਾ ਦੀ ਟੱਕਰ ਕਾਰਨ ਇਕ ਦੀ ਮੌਤ