12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬਲਾਕ ਸੰਮਤੀ ਫੱਤੂਢੀਂਗਾ ਜੋਨ ਦੀ ਚੇਅਰਮੈਨੀ ਨੂੰ ਲੈ ਕੇ ਮਾਹੌਲ ਤਣਾਅਪੂਰਨ

ਢਿੱਲਵਾਂ, 1 ਅਪ੍ਰੈਲ,(ਜੋਗਿੰਦਰ ਸਿੰਘ ਜਾਤੀਕੇ)- ਬਲਾਕ ਸੰਮਤੀ ਫੱਤੂਢੀਂਗਾ ਜੋਨ ਦੀ ਚੇਅਰਮੈਨੀ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਬਲਾਕ ਢਿੱਲਵਾਂ ਦੇ ਦਫ਼ਤਰ ਵਿਖੇ....

ਅਜੀਤ ਡੈਸਕ 01-04-2026

ਢਿੱਲਵਾਂ, 1 ਅਪ੍ਰੈਲ,(ਜੋਗਿੰਦਰ ਸਿੰਘ ਜਾਤੀਕੇ)- ਬਲਾਕ ਸੰਮਤੀ ਫੱਤੂਢੀਂਗਾ ਜੋਨ ਦੀ ਚੇਅਰਮੈਨੀ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੌਰਾਨ ਬਲਾਕ ਢਿੱਲਵਾਂ ਦੇ ਦਫ਼ਤਰ ਵਿਖੇ ਗੋਲ਼ੀ ਚੱਲਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਇਸ ਦੌਰਾਨ ਧੱਕਾ ਮੁੱਕੀ ’ਚ ਆਪ ਆਗੂ ਦੀ ਪੱਗ ਵੀ ਲੱਥ ਗਈ।

ਪਿਛਲੀ ਖ਼ਬਰ ਸਰਕਾਰੀ ਦਫ਼ਤਰਾਂ ਤੇ ਹਾਈਕੋਰਟਾਂ ਨੂੰ ਧਮਕੀ ਭਰੇ ਸੁਨੇਹੇ ਭੇਜਣ ਵਾਲੇ ਦਾ ਪੁਲਿਸ ਨੇ ਲਿਆ ਰਿਮਾਂਡ ਅਗਲੀ ਖ਼ਬਰ ਪੁਲਿਸ ਵਲੋਂ ਨਸ਼ਾ ਤਸਕਰੀ ਗਰੋਹ ਬੇਨਕਾਬ, 2 ਕਿੱਲੋ ਹੈਰੋਇਨ ਤੇ ਡਰੱਗ ਮਨੀ ਕੀਤੀ ਬਰਾਮਦ