10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਫ਼ਤਹਿਜੰਗ ਸਿੰਘ ਬਾਜਵਾ ਵਲੋਂ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕੇ ਉਪਰੰਤ ਗੰਭੀਰ ਚਿੰਤਾ ਪ੍ਰਗਟ

ਚੰਡੀਗੜ੍ਹ, 1 ਅਪ੍ਰੈਲ - ਚੰਡੀਗੜ੍ਹ ਦੇ ਸੈਕਟਰ 37 ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਪੁਲਿਸ ਜਾਂਚ ਜਾਰੀ ਹੈ। ਧਮਾਕੇ ਵਾਲੀ ਥਾਂ ਨੂੰ ਸੀਐਫਐਸਐਲ ਅਤੇ ਪੁਲਿਸ ਨੇ ਘੇਰ ਲਿਆ...

ਅਜੀਤ ਡੈਸਕ 01-04-2026

ਚੰਡੀਗੜ੍ਹ, 1 ਅਪ੍ਰੈਲ - ਚੰਡੀਗੜ੍ਹ, 1 ਅਪ੍ਰੈਲ - ਚੰਡੀਗੜ੍ਹ ਦੇ ਸੈਕਟਰ 37 ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਪੁਲਿਸ ਜਾਂਚ ਜਾਰੀ ਹੈ। ਧਮਾਕੇ ਵਾਲੀ ਥਾਂ ਨੂੰ ਸੀਐਫਐਸਐਲ ਅਤੇ ਪੁਲਿਸ ਨੇ ਘੇਰ ਲਿਆ ਹੈ। ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ, ਚੰਡੀਗੜ੍ਹ ਪੁਲਿਸ ਨੇ ਪੰਜਾਬ ਭਾਜਪਾ ਦਫਤਰ ਦੇ ਬਾਹਰ ਇਕ ਅਸਥਾਈ ਪੁਲਿਸ ਚੌਕੀ ਸਥਾਪਤ ਕੀਤੀ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇਹ ਚੌਕੀ ਅਪਰਾਧ ਸਥਾਨ ਨੂੰ ਸੁਰੱਖਿਅਤ ਕਰਨ ਲਈ ਸਥਾਪਤ ਕੀਤੀ ਗਈ ਹੈ ਤਾਂ ਜੋ ਜਾਂਚ ਵਿਚ ਕੋਈ ਰੁਕਾਵਟ ਨਾ ਆਵੇ। ਓਧਰ
ਭਾਜਪਾ ਆਗੂ ਫ਼ਤਹਿਜੰਗ ਸਿੰਘ ਬਾਜਵਾ ਨੇ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕੇ ਉਪਰੰਤ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਆਪਣੀ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਦਿੱਲੀ ਨੇ ਗੁਆਈ ਵਿਕਟ, ਕੇ.ਐਲ. ਰਾਹੁਲ ਬਿਨ੍ਹਾਂ ਕੋਈ ਦੌੜ ਬਣ... ਅਗਲੀ ਖ਼ਬਰ ਆਈ.ਪੀ.ਐੱਲ. 2026 : 18.4 ਓਵਰਾਂ 'ਚ ਲਖਨਊਦੀ ਪੂਰੀ ਟੀਮ 141 ਦੌੜਾਂ ਬਣਾ ਕੇ ਆਊਟ, ਦਿੱਲੀ ਨੂੰ ਦਿੱਤਾ 142 ਦੌੜਾਂ ਦਾ ਟ...