04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਆਈਪੀਐਲ 2026- ਚੇਨਈ ਨੇ ਪੰਜਾਬ ਨੂੰ ਦਿੱਤਾ 210 ਦੌੜਾਂ ਦਾ ਟੀਚਾ

ਚੇਨਈ, 3 ਅਪ੍ਰੈਲ- ਆਈਪੀਐਲ 2026 ਦਾ ਅੱਜ ਦਾ ਮੈਚ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਚੱਲ ਰਿਹਾ ਹੈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ...

ਅਜੀਤ ਡੈਸਕ 03-04-2026

 ਚੇਨਈ, 3 ਅਪ੍ਰੈਲ- ਆਈਪੀਐਲ 2026 ਦਾ ਅੱਜ ਦਾ ਮੈਚ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਚੱਲ ਰਿਹਾ ਹੈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ ਨਿਰਧਾਰਤ ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 209 ਦੌੜਾਂ ਬਣਾਈਆਂ।

ਪਿਛਲੀ ਖ਼ਬਰ ਅੰਮ੍ਰਿਤਸਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਅਗਲੀ ਖ਼ਬਰ ਆਈਪੀਐਲ 2026- ਚੇਨਈ ਨੇ ਪੰਜਾਬ ਨੂੰ ਦਿੱਤਾ 210 ਦੌੜਾਂ ਦਾ ਟੀਚਾ