30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੁੱਲੂ ਹਾਦਸਾ : ਗੰਭੀਰ ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਕੀਤਾ ਰੈਫਰ

ਕੁੱਲੂ (ਹਿਮਾਚਲ ਪ੍ਰਦੇਸ਼), 5 ਅਪ੍ਰੈਲ - ਕੁੱਲੂ ਦੇ ਖੇਤਰੀ ਹਸਪਤਾਲ ਦੇ ਡਾਕਟਰ ਹੀਰਾਲਾਲ ਦਾ ਕਹਿਣਾ ਹੈ, "...ਯਾਤਰੀ ਵਾਹਨ ਵਿਚ ਬੱਚਿਆਂ ਸਮੇਤ 23 ਲੋਕ ਸਵਾਰ ਸਨ। ਚਾਰ ਦੀ ਮੌਕੇ 'ਤੇ ਹੀ...

ਅਜੀਤ ਡੈਸਕ 05-04-2026

ਕੁੱਲੂ (ਹਿਮਾਚਲ ਪ੍ਰਦੇਸ਼), 5 ਅਪ੍ਰੈਲ - ਕੁੱਲੂ ਦੇ ਖੇਤਰੀ ਹਸਪਤਾਲ ਦੇ ਡਾਕਟਰ ਹੀਰਾਲਾਲ ਦਾ ਕਹਿਣਾ ਹੈ, "...ਯਾਤਰੀ ਵਾਹਨ ਵਿਚ ਬੱਚਿਆਂ ਸਮੇਤ 23 ਲੋਕ ਸਵਾਰ ਸਨ। ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਇੱਥੇ ਦਾਖਲ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਵਿਚੋਂ ਤਿੰਨ, ਜੋ ਗੰਭੀਰ ਜ਼ਖਮੀ ਹਨ, ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਜਾ ਰਿਹਾ ਹੈ..."।
ਦੱਸ ਦਈਏ ਕਿ ਪੁਲਿਸ ਕੰਟਰੋਲ ਰੂਮ ਕੁੱਲੂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸੋਝਾ ਨੇੜੇ ਇਕ ਯਾਤਰੀ ਵਾਹਨ ਸੜਕ ਤੋਂ ਡਿੱਗਣ ਕਾਰਨ ਹਾਦਸਾਗ੍ਰਸਤ ਹੋ ਗਿਆ।

ਪਿਛਲੀ ਖ਼ਬਰ ਅਮਰੀਕਾ-ਇਜ਼ਰਾਈਲੀ ਸਰਦਾਰੀ ਖ਼ਤਮ ਹੋ ਗਈ ਹੈ, ਸਥਿਰ ਸ਼ਾਂਤੀ ਲਈ ਪੱਛਮੀ ਦੇਸ਼ਾਂ ਦੀ ਵਾਪਸੀ ਜ਼ਰੂਰੀ - ਈਰਾਨੀ ਪੱਤਰਕਾਰ ਅਗਲੀ ਖ਼ਬਰ ਦਿੱਲੀ : ਪੀਐਨਬੀ ਹਾਫ ਮੈਰਾਥਨ 'ਚ 27 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ