29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੌਸਮ ਬਦਲਦਿਆਂ ਹੀ ਮੰਡੀਆਂ ’ਚ ਫਿਰ ਹੋਣ ਲੱਗੀ ਕਣਕ ਦੀ ਆਮਦ

ਰਾਜਪੁਰਾ, 5 ਅਪ੍ਰੈਲ (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਦੀ ਅਨਾਜ ਮੰਡੀ ’ਚ ਸੂਰਜ ਦੇਵਤਾ ਨਿਕਲਦੇ ਸਾਰ ਹੀ ਕਿਸਾਨਾਂ ਵਲੋਂ ਸੈਂਕੜੇ ਹੀ ਟਰਾਲੀਆਂ ਕਣਕ ਦੀਆਂ ਭਰ ਕੇ ਮੰਡੀ ਵਿਚ ਲਿਆਂਦੀਆਂ...

ਅਜੀਤ ਡੈਸਕ 05-04-2026

ਰਾਜਪੁਰਾ, 5 ਅਪ੍ਰੈਲ (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਦੀ ਅਨਾਜ ਮੰਡੀ ’ਚ ਸੂਰਜ ਦੇਵਤਾ ਨਿਕਲਦੇ ਸਾਰ ਹੀ ਕਿਸਾਨਾਂ ਵਲੋਂ ਸੈਂਕੜੇ ਹੀ ਟਰਾਲੀਆਂ ਕਣਕ ਦੀਆਂ ਭਰ ਕੇ ਮੰਡੀ ਵਿਚ ਲਿਆਂਦੀਆਂ ਜਾ ਰਹੀਆਂ ਹਨ ਅਤੇ ਮੰਡੀ ਦੇ ਫੜ੍ਹ ’ਤੇ ਕਣਕ ਹੀ ਕਣਕ ਚਾਰੇ ਪਾਸੇ ਨਜ਼ਰ ਆ ਰਹੀ ਹੈ। ਮਾਰਕੀਟ ਕਮੇਟੀ ਦੇ ਸੈਕਟਰੀ ਵਲੋਂ ਵੀ ਕਿਸਾਨਾਂ ਕੋਲ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਜਾ ਰਿਹਾ ਹੈ। ਪਾਣੀ ਦਾ ਤੇ ਤਰਪਾਲਾਂ ਦਾ ਪ੍ਰਬੰਧ ਮਾਰਕੀਟ ਕਮੇਟੀ ਵਲੋਂ ਪੁਖਤਾ ਕੀਤੇ ਗਏ ਹਨ। ਇਸ ਦੀ ਜਾਣਕਾਰੀ ਕਿਸਾਨਾਂ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ।

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸੜਕਾਂ ਦੀ ਕਾਇਆ-ਕਲਪ ਕਰਕੇ ਖੋਲ੍ਹੇ ਤਰੱਕੀ ਦੇ ਰਾਹ : ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਭਗਵੰਤ ਮਾਨ ਮੇਰੇ ਤੋਂ ਡਰ ਗਿਆ ਹੈ- ਸੁਖਬੀਰ ਸਿੰਘ ਬਾਦਲ