28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੋਰਨੀ ਦੀ ਥਾਪਲੀ ਨਦੀ ਵਿਚ ਹਾਦਸਾ, 22 ਸਾਲਾ ਨੌਜਵਾਨ ਦੀ ਡੁੱਬਣ ਨਾਲ ਮੌਤ

ਪੰਚਕੂਲਾ, 5 ਅਪ੍ਰੈਲ- ਮੋਰਨੀ ਦੀ ਥਾਪਲੀ ਨਦੀ ਵਿਚ ਹਾਦਸਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 22 ਸਾਲਾ ਨੌਜਵਾਨ ਅਭਿਸ਼ਏਕ ਦੀ ਡੁੱਬਣ ਨਾਲ ਮੌਤ ਹੋਣ ਦਾ ...

ਅਜੀਤ ਡੈਸਕ 05-04-2026

ਪੰਚਕੂਲਾ, 5 ਅਪ੍ਰੈਲ- ਮੋਰਨੀ ਦੀ ਥਾਪਲੀ ਨਦੀ ਵਿਚ ਹਾਦਸਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 22 ਸਾਲਾ ਨੌਜਵਾਨ ਅਭਿਸ਼ਏਕ ਦੀ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਨੂੰ 
 ਸੈਕਟਰ-6 ਦੇ ਹਸਪਤਾਲ ਵਿਚ ਲਿਆਂਦਾ ਗਿਆ ਹੈ। ਪੁਲਿਸ ਹਾਦਸੇ ਦੀ ਜਾਂਚ ਵਿਚ ਜੁਟ ਗਈ ਹੈ।

ਪਿਛਲੀ ਖ਼ਬਰ ਪੱਛਮੀ ਬੰਗਾਲ: ਸਿੰਗੂਰ ਦੇ ਕਿਸਾਨਾਂ ਸਿਧਾਂਤਕ ਤੌਰ 'ਤੇ ਉਦਯੋਗਿਕ ਵਿਕਾਸ ਦਾ ਕੀਤਾ ਸਮਰਥਨ ਅਗਲੀ ਖ਼ਬਰ ਮੈਲਬੌਰਨ ਸਿੱਖ ਖੇਡਾਂ 'ਚ ਮਹਿਲ ਕਲਾਂ ਦੇ ਗੱਭਰੂ ਜੋਬਨ ਸਿੱਧੂ ਬਣਿਆ ਸਰਵੋਤਮ ਭੰਗੜਾ ਕਲਾਕਾਰ