25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

ਬਿਆਸ, (ਅੰਮ੍ਰਿਤਸਰ), 7 (ਨਰਿੰਦਰ ਸਿੰਘ)- ਡੇਰਾ ਬਿਆਸ ਨੇੜੇ ਪਿੰਡ ਵੜੈਚ ਕੋਲ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਾਲ ਸਿੰਘ ਉਮਰ ਕਰੀਬ..

ਅਜੀਤ ਡੈਸਕ 07-04-2026

 ਬਿਆਸ, (ਅੰਮ੍ਰਿਤਸਰ), 7 (ਨਰਿੰਦਰ ਸਿੰਘ)- ਡੇਰਾ ਬਿਆਸ ਨੇੜੇ ਪਿੰਡ ਵੜੈਚ ਕੋਲ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਾਲ ਸਿੰਘ ਉਮਰ ਕਰੀਬ 75 ਸਾਲ ਵਾਸੀ ਪਿੰਡ ਬੋਲੇਵਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਐਕਟਿਵਾ ’ਤੇ ਡੇਰਾ ਬਿਆਸ ਹਸਪਤਾਲ ਦਵਾਈ ਲੈਣ ਜਾ ਰਿਹਾ ਸੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ’ਚ ਕਰਕੇ ਬਾਬਾ ਬਕਾਲਾ ਸਿਵਲ ਹਸਪਤਾਲ ਭੇਜ ਦਿੱਤੀ ਹੈ। 

ਪਿਛਲੀ ਖ਼ਬਰ ਅੱਜ ਹੁਸ਼ਿਆਰਪੁਰ ਦਾ ਦੌਰਾ ਕਰਨਗੇ ਮੁੱਖ ਮੰਤਰੀ ਮਾਨ ਅਗਲੀ ਖ਼ਬਰ ਸਬਰੀਮਾਲਾ ਵਿਚ ਔਰਤਾਂ ਦੇ ਦਾਖਲੇ 'ਤੇ ਅੱਜ ਹੋਵੇਗੀ ਸੁਪਰੀਮ ਕੋਰਟ ’ਚ ਸੁਣਵਾਈ