27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਪੇਨ ਦੇ ਕੈਨਰੀ ਟਾਪੂਆਂ ਵਿਚ ਸੈਲਾਨੀਆਂ ਵਾਲੀ ਬੱਸ ਦੇ ਖੱਡ ਵਿਚ ਡਿਗਣ ਕਾਰਨ 1 ਦੀ ਮੌਤ, 27 ਜ਼ਖ਼ਮੀ

ਮੈਡਰਿਡ , 10 ਅਪ੍ਰੈਲ - ਸਪੇਨ ਦੇ ਕੈਨਰੀ ਟਾਪੂਆਂ ਵਿਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ ਵਿਚ ਡਿਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖ਼ਮੀ ਹੋ ...

ਅਜੀਤ ਡੈਸਕ 10-04-2026

ਮੈਡਰਿਡ , 10 ਅਪ੍ਰੈਲ - ਸਪੇਨ ਦੇ ਕੈਨਰੀ ਟਾਪੂਆਂ ਵਿਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ ਵਿਚ ਡਿਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖ਼ਮੀ ਹੋ ਗਏ । ਜ਼ਿਆਦਾਤਰ ਯਾਤਰੀ ਬ੍ਰਿਟਿਸ਼ ਨਾਗਰਿਕ ਸਨ।ਇਹ ਘਟਨਾ ਲਾ ਗੋਮੇਰਾ ਵਿਚ ਵਾਪਰੀ, ਜੋ ਕਿ ਅਫਰੀਕਾ ਦੇ ਪੱਛਮੀ ਤੱਟ 'ਤੇ ਅਟਲਾਂਟਿਕ ਮਹਾਸਾਗਰ ਵਿਚ ਸਪੈਨਿਸ਼ ਟਾਪੂ ਸਮੂਹ ਨੂੰ ਬਣਾਉਣ ਵਾਲੇ 8 ਟਾਪੂਆਂ ਵਿਚੋਂ ਇਕ ਹੈ।

ਪਿਛਲੀ ਖ਼ਬਰ ਆਈ ਪੀ ਐੱਲ 2026- ਰਾਜਸਥਾਨ ਦੇ ਬੰਗਲੁਰੂ ਖਿਲਾਫ 4 ਓਵਰ ਤੋਂ ਬਾਅਦ 56/1 ਅਗਲੀ ਖ਼ਬਰ ਆਈ ਪੀ ਐੱਲ 2026- ਰਾਜਸਥਾਨ ਦੇ ਬੰਗਲੁਰੂ ਖਿਲਾਫ 1 ਓਵਰ ਤੋਂ ਬਾਅਦ 21/1