24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮੱਧ ਪ੍ਰਦੇਸ਼ : ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ 3 ਮੌਤਾਂ, ਇਕ ਜ਼ਖ਼ਮੀ

ਦੇਵਾਸ (ਮੱਧ ਪ੍ਰਦੇਸ਼), 12 ਅਪ੍ਰੈਲ - ਦੇਵਾਸ ਦੇ ਨੇਵਰੀ ਫਾਟਾ ਨੇੜੇ ਇਕ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ।ਦੇਵਾਸ ਦੇ ਜ਼ਿਲ੍ਹਾ ਹਸਪਤਾਲ ਦੇ ਡਾ. ਰਾਹੁਲ ਗਹਿਲੋਤ...

ਅਜੀਤ ਡੈਸਕ 12-04-2026

ਦੇਵਾਸ (ਮੱਧ ਪ੍ਰਦੇਸ਼), 12 ਅਪ੍ਰੈਲ - ਦੇਵਾਸ ਦੇ ਨੇਵਰੀ ਫਾਟਾ ਨੇੜੇ ਇਕ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ।ਦੇਵਾਸ ਦੇ ਜ਼ਿਲ੍ਹਾ ਹਸਪਤਾਲ ਦੇ ਡਾ. ਰਾਹੁਲ ਗਹਿਲੋਤ ਨੇ ਕਿਹਾ, "ਕਾਰ ਵਿਚ ਚਾਰ ਲੋਕ ਸ਼ੁਭਮ, ਪ੍ਰਦੀਪ, ਮੋਹਿਤ ਅਤੇ ਸਚਿਨ ਸਵਾਰ ਸਨ: । ਇਨ੍ਹਾਂ ਵਿਚੋਂ ਸ਼ੁਭਮ, ਪ੍ਰਦੀਪ ਅਤੇ ਮੋਹਿਤ ਦੀ ਮੌਤ ਹੋ ਗਈ। ਸਚਿਨ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ..."।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ 14 ਅਪ੍ਰੈਲ ਨੂੰ ਕਰਨਗੇ ਦੇਹਰਾਦੂਨ-ਦਿੱਲੀ ਐਕਸਪ੍ਰੈਸਵੇਅ ਦਾ ਉਦਘਾਟਨ ਅਗਲੀ ਖ਼ਬਰ 29 ਅਪ੍ਰੈਲ ਤੋਂ ਬਾਅਦ ਕਿਸੇ ਵੀ ਸਮੇਂ ਇਕ ਸਰਬ-ਪਾਰਟੀ ਮੀਟਿੰਗ ਬੁਲਾਵੇ ਸਰਕਾਰ - ਪ੍ਰਧਾਨ ਮੰਤਰੀ ਮੋਦੀ ਨੂੰ ਖੜਗੇ