24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖੜਗੇ ਨੇ ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ

ਬੈਂਗਲੁਰੂ, ਕਰਨਾਟਕ: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਉਹ ਇਕ ਮਹਾਨ ਗਾਇਕਾ ਸੀ...

ਅਜੀਤ ਡੈਸਕ 12-04-2026

 ਬੈਂਗਲੁਰੂ, ਕਰਨਾਟਕ: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ, "ਉਹ ਇਕ ਮਹਾਨ ਗਾਇਕਾ ਸੀ। ਉਹ 92 ਸਾਲਾਂ ਦੀ ਸੀ। ਦੋਵੇਂ ਭੈਣਾਂ ਆਸ਼ਾ ਭੌਸਲੇ ਅਤੇ ਲਤਾ ਮੰਗੇਸ਼ਕਰ ਸ਼ਾਨਦਾਰ ਗਾਇਕਾਵਾਂ ਸਨ। ਇਨ੍ਹਾਂ ਨੇ ਦੇਸ਼ ਨੂੰ ਪ੍ਰਸਿੱਧੀ ਅਤੇ ਨਾਮ ਦਿਵਾਇਆ। ਇਸ ਸਥਿਤੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਡੂੰਘੀ ਸੰਵੇਦਨਾ ਹੈ।"

ਪਿਛਲੀ ਖ਼ਬਰ ਸੂਬੇ ਦਾ ਮੁੱਖ ਮੰਤਰੀ ਸਟੇਜਾਂ ’ਤੇ ਚੁਟਕਲੇ ਸੁਣਾ ਰਿਹਾ-ਚਰਨਜੀਤ ਸਿੰਘ ਚੰਨੀ ਅਗਲੀ ਖ਼ਬਰ ਆਸ਼ਾ ਭੌਂਸਲੇ ਨੇ ਗਾਇਕੀ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ- ਨਿਤਿਨ ਗਡਕਰੀ