24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਨਸ਼ਾ ਤਸਕਰਾਂ ਵਲੋਂ ਖਰੜ ਸਦਰ ਪੁਲਿਸ ਦੇ ਸਬ ਇੰਸਪੈਕਟਰ 'ਤੇ ਹਮਲਾ ਕਰਕੇ ਅਗਵਾ ਕਰਨ ਦੀ ਕੋਸ਼ਿਸ਼

ਖਰੜ , 15 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ) - ਅੱਜ ਦੁਪਹਿਰ ਵੇਲੇ ਹਲਾਲਪੁਰ ਭੂਖੜੀ ਮਾਰਗ 'ਤੇ ਨਸ਼ਾ ਤਸਕਰਾਂ ਵਲੋਂ ਖਰੜ ਪੁਲਿਸ ਸਦਰ ਦੀ ਸਬ ਇੰਸਪੈਕਟਰ ਗੁਰਵਿੰਦਰ ਸਿੰਘ 'ਤੇ ਹਮਲਾ ਕਰਕੇ ਉਸ ਨੂੰ ਸਕਾਰਪੀਓ ...

ਅਜੀਤ ਡੈਸਕ 15-04-2026

ਖਰੜ , 15 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ) - ਅੱਜ ਦੁਪਹਿਰ ਵੇਲੇ ਹਲਾਲਪੁਰ ਭੂਖੜੀ ਮਾਰਗ 'ਤੇ ਨਸ਼ਾ ਤਸਕਰਾਂ ਵਲੋਂ ਖਰੜ ਪੁਲਿਸ ਸਦਰ ਦੀ ਸਬ ਇੰਸਪੈਕਟਰ ਗੁਰਵਿੰਦਰ ਸਿੰਘ 'ਤੇ ਹਮਲਾ ਕਰਕੇ ਉਸ ਨੂੰ ਸਕਾਰਪੀਓ ਗੱਡੀ ਦੇ ਵਿਚ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸੰਬੰਧੀ ਸਦਰ ਪੁਲਿਸ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਸਬ ਇੰਸਪੈਕਟਰ ਦੀ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸੀ.ਬੀ.ਐੱਸ.ਈ. ਦਸਵੀਂ ਦੇ ਨਤੀਜੇ ’ਚ ਵਿਦਿਆਰਥਣ ਅਰਪਿਤਾ ਬੱਤਾ ਜ਼ਿਲ੍ਹੇ 'ਚੋਂ ਰਹੀ ਮੋਹਰੀ ਅਗਲੀ ਖ਼ਬਰ ਟੂਰ ਐਂਡ ਟ੍ਰੈਵਲ ਦੀ ਦੁਕਾਨ ਤੋਂ 3 ਲੁਟੇਰੇ 1 ਲੱਖ 8000 ਦੀ ਨਕਦੀ ਲੈ ਕੇ ਫਰਾਰ