25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਤਿੰਨ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ 'ਤੇ ਈ.ਡੀ. ਦਾ ਹੈ ਇਹ ਦੂਜਾ ਛਾਪਾ- ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 17 ਅਪ੍ਰੈਲ- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ.ਵਲੋਂ ਕੀਤੀ ਗਈ ਛਾਪੇਮਾਰੀ ’ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਤਿੰਨ ਦਿਨਾਂ ਵਿਚ ਆਮ ਆਦਮੀ....

ਅਜੀਤ ਡੈਸਕ 17-04-2026

ਚੰਡੀਗੜ੍ਹ, 17 ਅਪ੍ਰੈਲ- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ.ਵਲੋਂ ਕੀਤੀ ਗਈ ਛਾਪੇਮਾਰੀ ’ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਤਿੰਨ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ 'ਤੇ ਈ.ਡੀ. ਦਾ ਦੂਜਾ ਛਾਪਾ ਹੈ। ਕੀ ਪ੍ਰਧਾਨ ਮੰਤਰੀ ਇਹ ਦੱਸਣਗੇ ਕਿ 'ਆਪ' ਨੇਤਾਵਾਂ 'ਤੇ ਹੁਣ ਤੱਕ ਕੀਤੇ ਗਏ ਅਣ-ਗਿਣਤ ਛਾਪਿਆਂ ਵਿਚ ਕਿੰਨਾ ਕਾਲਾ ਧਨ ਬਰਾਮਦ ਹੋਇਆ ਹੈ? ਕੀ ਇਕ ਵੀ ਰੁਪਿਆ ਬਰਾਮਦ ਹੋਇਆ?

ਪੂਰਾ ਦੇਸ਼ ਉਸ ਸਸਤੀ ਰਾਜਨੀਤੀ ਨੂੰ ਦੇਖ ਰਿਹਾ ਹੈ, ਜਿਸ ਵਿਚ ਤੁਸੀਂ ਸਿਰਫ਼ ਸੱਤਾ ਲਈ ਲੱਗੇ ਹੋਏ ਹੋ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਅਟਾਰੀ ਰੈਲੀ ਵਾਲੇ ਸਥਾਨ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਅਗਲੀ ਖ਼ਬਰ ਈ.ਡੀ. ਰਾਹੀਂ ਵਿਰੋਧੀ ਆਗੂਆਂ 'ਤੇ ਪਾਇਆ ਜਾ ਰਿਹੈ ਦਬਾਅ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ