ਗੁਰੂ ਹਰਸਹਾਏ (ਫ਼ਿਰੋਜ਼ਪੁਰ) 17 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪੰਜਾਬ ਅੰਦਰ ਵੱਡੇ ਪੱਧਰ ਤੇ ਹੋਈਆਂ ਡੀ.ਐਸ.ਪੀਜ਼. ਦੀਆਂ ਬਦਲੀਆਂ ਤਹਿਤ ਗੁਰੂ ਹਰਸਹਾਏ ਦੇ ਪਹਿਲੇ ਡੀ.ਐਸ.ਪੀ. ਰਾਜਬੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਇਥੇ ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਨਵੇਂ ਡੀਐਸਪੀ ਤਜਿੰਦਰਪਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਤਜਿੰਦਰਪਾਲ ਸਿੰਘ ਹੋਣਗੇ ਸਬ ਡਵਿਜਨ ਗੁਰੂ ਹਰ ਸਹਾਏ ਦੇ ਨਵੇਂ ਡੀ.ਐਸ.ਪੀ.
ਗੁਰੂ ਹਰਸਹਾਏ (ਫ਼ਿਰੋਜ਼ਪੁਰ) 17 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪੰਜਾਬ ਅੰਦਰ ਵੱਡੇ ਪੱਧਰ ਤੇ ਹੋਈਆਂ ਡੀ.ਐਸ.ਪੀਜ਼. ਦੀਆਂ ਬਦਲੀਆਂ ਤਹਿਤ ਗੁਰੂ ਹਰਸਹਾਏ ਦੇ ਪਹਿਲੇ ਡੀ.ਐਸ.ਪੀ. ਰਾਜਬੀਰ ਸਿੰਘ ਦਾ ਤਬਾਦਲਾ ਕਰ...
ਅਜੀਤ ਡੈਸਕ
17-04-2026