24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸ਼ਾਰਟ ਸਰਕਟ ਨਾਲ ਦਵਾਈਆਂ ਦੇ ਗੁਦਾਮ ਨੂੰ ਲੱਗੀ ਅੱਗ, ਕੀਮਤੀ ਦਵਾਈਆਂ ਸੜ ਕੇ ਸੁਆਹ ਹੋਣ ਦਾ ਖਦਸ਼ਾ

ਇਆਲੀ/ਥਰੀਕੇ (ਲੁਧਿਆਣਾ), 19 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਪਿੰਡ ਥਰੀਕੇ ਸਥਿਤ ਪੁਸ਼ਪੱਕ ਫਾਰਮਾ ਨਾਅ ਦੀ ਦਵਾਈਆਂ ਦੀ ਕੰਪਨੀ ਦੇ ਗੁਦਾਮ 'ਚ ਬਿਜਲੀ ਦੇ ਹੋਏ ਸ਼ਾਰਟ ਸਰਕਟ...

ਅਜੀਤ ਡੈਸਕ 19-04-2026

ਇਆਲੀ/ਥਰੀਕੇ (ਲੁਧਿਆਣਾ), 19 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਪਿੰਡ ਥਰੀਕੇ ਸਥਿਤ ਪੁਸ਼ਪੱਕ ਫਾਰਮਾ ਨਾਅ ਦੀ ਦਵਾਈਆਂ ਦੀ ਕੰਪਨੀ ਦੇ ਗੁਦਾਮ 'ਚ ਬਿਜਲੀ ਦੇ ਹੋਏ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ ਗਿਆ।ਦਵਾਈ ਕੰਪਨੀ ਦੇ ਮਾਲਕ ਦੇ ਦੱਸਣ ਮੁਤਾਬਕ ਗੁਦਾਮ ਅੰਦਰ ਸਾਰੀਆਂ ਮਹਿੰਗੀਆਂ ਦਵਾਈਆਂ ਪਈਆਂ ਸਨ। ਅੰਦਾਜ਼ਨ ਇਕ ਕਰੋੜ ਦੀਆਂ ਦਵਾਈਆਂ ਦੇ ਸੜ ਕੇ ਸਵਾਹ ਹੋ ਜਾਣ ਦਾ ਖਦਸ਼ਾ ਹੈ।

ਪਿਛਲੀ ਖ਼ਬਰ ਕੇਜਰੀਵਾਲ ਕੱਲ੍ਹ ਹਾਈ ਕੋਰਟ ਵਿਚ ਦੁਬਾਰਾ ਹੋਣਗੇ ਪੇਸ਼ ਅਗਲੀ ਖ਼ਬਰ ਸ਼ਿਕਾਗੋ ਤੋਂ ਨਿਊਯਾਰਕ ਸਿਟੀ ਜਾ ਰਹੀ ਉਡਾਣ ਦੀ ਪਿਟਸਬਰਗ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਡਾਇਵਰਸ਼ਨ