23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਆਈ.ਪੀ.ਐੱਲ. 2026 'ਚ ਅੱਜ ਕੋਲਕਾਤਾ ਦਾ ਮੁਕਾਬਲਾ ਰਾਜਸਥਾਨ ਅਤੇ ਪੰਜਾਬ ਦਾ ਲਖਨਊ ਨਾਲ

ਕੋਲਕਾਤਾ/ਚੰਡੀਗੜ੍ਹ, 19 ਅਪ੍ਰੈਲ - ਆਈ.ਪੀ.ਐੱਲ. 2026 ਦਾ ਅੱਜ ਦਾ ਪਹਿਲਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਵੇਗਾ। ਕੋਲਕਾਤਾ ਨੇ ਈਡਨ ਗਾਰਡਨਜ਼...

ਅਜੀਤ ਡੈਸਕ 19-04-2026

ਕੋਲਕਾਤਾ/ਚੰਡੀਗੜ੍ਹ, 19 ਅਪ੍ਰੈਲ - ਆਈ.ਪੀ.ਐੱਲ. 2026 ਦਾ ਅੱਜ ਦਾ ਪਹਿਲਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਵੇਗਾ। ਕੋਲਕਾਤਾ ਨੇ ਈਡਨ ਗਾਰਡਨਜ਼ 'ਚ ਇਹ ਮੈਚ ਦੁਪਹਿਰ 3 ਵਜੇ ਹੋਵੇਗਾ। ਇਸ ਤੋਂ ਇਲਾਵਾ ਅੱਜ ਦੇ ਦੂਜਾ ਮੁਕਾਬਲਾ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਹੋਵੇਗਾ। ਨਵਾਂ ਚੰਡੀਗੜ੍ਹ ਵਿਖੇ ਇਹ ਮੈਚ ਸ਼ਾਮ 7 ਵਜੇ ਖੇਡਿਆ ਜਾਵੇਗਾ।

ਪਿਛਲੀ ਖ਼ਬਰ ਹੁਣ, ਹਰ ਚੋਣ ਵਿਚ ਸਜ਼ਾ ਭੁਗਤਣੀ ਪਵੇਗੀ ਵਿਰੋਧੀ ਪਾਰਟੀਆਂ ਨੂੰ - ਪ੍ਰਧਾਨ ਮੰਤਰੀ ਮੋਦੀ ਦੇ ਦੇਸ਼ ਨੂੰ ਸੰਬੋਧਨ 'ਤੇ, ਰਵੀ... ਅਗਲੀ ਖ਼ਬਰ ਖ਼ਾਲਸੇ ਦਾ ਸਾਜਨਾ ਦਿਵਸ ਮਨਾ ਕੇ ਭਾਰਤ ਪਰਤਿਆ ਸ਼ਰਧਾਲੂਆਂ ਦਾ ਜਥਾ