ਸਮਾਣਾ,(ਪਟਿਆਲਾ) 24 ਅਪ੍ਰੈਲ (ਅਮਨਦੀਪ ਸਿੰਘ)- ਬੇਅਦਬੀ ਖ਼ਿਲਾਫ਼ ਕਾਨੂੰਨ ਬਣਨ ਮਗਰੋਂ ਧਰਮ ਯੁੱਧ ਮੋਰਚਾ ਖ਼ਤਮ ਹੋ ਗਿਆ ਤੇ ਗੁਰਜੀਤ ਸਿੰਘ ਖ਼ਾਲਸਾ 400 ਫੁੱਟ ਉੱਚੇ ਟਾਵਰ ਤੋਂ ਹੇਠਾਂ ਉਤਰ ਆਏ। ਉਹ ਪਿਛਲੇ 18 ਮਹੀਨਿਆਂ ਤੋਂ ਟਾਵਰ ’ਤੇ ਮੋਰਚਾ ਲਗਾ ਕੇ ਬੈਠੇ ਸਨ।
ਤਾਜ਼ਾ ਖ਼ਬਰਾਂ
Free
ਸਮਾਣਾ ਦਾ ਧਰਮ ਯੁੱਧ ਮੋਰਚਾ ਹੋਇਆ ਖ਼ਤਮ, ਗੁਰਜੀਤ ਸਿੰਘ ਖ਼ਾਲਸਾ ਆਏ ਹੇਠਾਂ
ਸਮਾਣਾ,(ਪਟਿਆਲਾ) 24 ਅਪ੍ਰੈਲ (ਅਮਨਦੀਪ ਸਿੰਘ)- ਬੇਅਦਬੀ ਖ਼ਿਲਾਫ਼ ਕਾਨੂੰਨ ਬਣਨ ਮਗਰੋਂ ਧਰਮ ਯੁੱਧ ਮੋਰਚਾ ਖ਼ਤਮ ਹੋ ਗਿਆ ਤੇ ਗੁਰਜੀਤ ਸਿੰਘ ਖ਼ਾਲਸਾ 400 ਫੁੱਟ ਉੱਚੇ ਟਾਵਰ ਤੋਂ...
ਅਜੀਤ ਡੈਸਕ
24-04-2026