04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਿਊ ਅੰਮ੍ਰਿਤਸਰ ਦੇ ਵੀਰ ਇਨਕਲੇਵ ਵਿਖੇ ਗੁੱਜਰਾਂ ਦੇ ਡੇਰੇ ਆਏ ਅੱਗ ਦੀ ਲਪੇਟ 'ਚ , ਲੱਖਾਂ ਨੁਕਸਾਨ

ਸੁਲਤਾਨਵਿੰਡ , 24 ਅਪ੍ਰੈਲ (ਗੁਰਨਾਮ ਸਿੰਘ ਬੁੱਟਰ) - ਨਿਊ ਅੰਮ੍ਰਿਤਸਰ ਦੇ ਇਲਾਕੇ ਵੀਰ ਇਨਕਲੇਵ ਵਿਖੇ ਅੱਜ ਗੁੱਜਰਾਂ ਦੇ ਡੇਰਿਆਂ ਨੂੰ ਅੱਗ ਲੱਗਣ ਨਾਲ ਡੇਰਿਆਂ ਵਿਚ ਪਿਆ ਸਾਮਾਨ ਸੜ ਕੇ ਸਵਾਹ ਹੋ ...

ਅਜੀਤ ਡੈਸਕ 24-04-2026

ਸੁਲਤਾਨਵਿੰਡ , 24 ਅਪ੍ਰੈਲ (ਗੁਰਨਾਮ ਸਿੰਘ ਬੁੱਟਰ) - ਨਿਊ ਅੰਮ੍ਰਿਤਸਰ ਦੇ ਇਲਾਕੇ ਵੀਰ ਇਨਕਲੇਵ ਵਿਖੇ ਅੱਜ ਗੁੱਜਰਾਂ ਦੇ ਡੇਰਿਆਂ ਨੂੰ ਅੱਗ ਲੱਗਣ ਨਾਲ ਡੇਰਿਆਂ ਵਿਚ ਪਿਆ ਸਾਮਾਨ ਸੜ ਕੇ ਸਵਾਹ ਹੋ ਗਿਆ ।ਇਸ ਮੌਕੇ ਜਾਣਕਾਰੀ ਦੇਂਦਿਆ ਬਸ਼ੀਰ, ਮਸ਼ੂਰ, ਰਾਣਾ ਤੇ ਮੰਨੂੰ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਅਚਾਨਕ ਅੱਗ ਲੱਗ ਗਈ , ਜਿਸ ਨਾਲ ਸਾਡੇ ਡੇਰੇ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਡੇਰਿਆਂ ਵਿਚ ਸਾਡਾ ਕੀਮਤੀ ਸਾਮਾਨ 'ਚ ਸੋਨਾ, ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ।

 

ਪਿਛਲੀ ਖ਼ਬਰ ਆਈ ਪੀ ਐੱਲ 2026-ਗੁਜਰਾਤ ਦੇ ਬੰਗਲੁਰੂ ਖਿਲਾਫ ਓਵਰਾਂ 16 ਤੋਂ ਬਾਅਦ 170/2, ਸਾਈ ਸੁਧਰਸਨ ਦਾ ਸੈਂਕੜਾ ਅਗਲੀ ਖ਼ਬਰ ਫ਼ਿਰੋਜ਼ਪੁਰ ਬੱਸ ਸਟੈਂਡ 'ਤੇ ਮੌਕ ਡਰਿੱਲ, ਰਾਤ 8 ਤੋਂ ਬਲੈਕ ਆਊਟ