14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੰਥਨ ਲਈ ਜਲੰਧਰ ਪਹੁੰਚੇ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਤੇ ਹੋਰ

ਜਲੰਧਰ, 29 ਅਪ੍ਰੈਲ - ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ 'ਚ ਵਾਪਰੇ ਸਿਆਸੀ ਘਟਨਾਚੱਕਰ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਮਾਮਲਿਆਂ...

ਅਜੀਤ ਡੈਸਕ 29-04-2026

ਜਲੰਧਰ, 29 ਅਪ੍ਰੈਲ - ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ 'ਚ ਵਾਪਰੇ ਸਿਆਸੀ ਘਟਨਾਚੱਕਰ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ ਅੱਜ ਸ਼ਾਹਪੁਰ ਸਥਿਤ ਸੀ. ਟੀ. ਇੰਸਟੀਚਿਊਟ ਵਿਖੇ ਪੰਜਾਬ ਭਰ ਦੇ ਵਿਧਾਇਕਾਂ, ਹਲਕਾ ਇੰਚਾਰਜਾਂ, ਚੇਅਰਮੈਨਾਂ ਤੇ ਬਲਾਕ ਪੱਧਰੀ ਸੰਗਠਨ ਇੰਚਾਰਜਾਂ ਨਾਲ ਮੰਥਨ ਕੀਤਾ ਜਾਵੇਗਾ। ਇਸ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਵਿਧਾਇਕਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਬਲਕਾਰ ਸਿੱਧੂ, ਸੋਨੀਆ ਮਾਨ ਪਹੁੰਚ ਚੁੱਕੇ ਹਨ।

ਪਿਛਲੀ ਖ਼ਬਰ ਆਸਟ੍ਰੇਲੀਆ ਨੇ 15 ਭਾਰਤੀਆਂ ਨੂੰ ਕੀਤਾ ਡਿਪੋਰਟ, ਜਿਨ੍ਹਾਂ ’ਚ 11 ਪੰਜਾਬੀ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਮੈਂ ਵੀ ਜਸਟਿਸ ਸਵਰਨਕਾਂਤ ਸਾਹਮਣੇ ਮੌਜੂਦਾ ਕਾਨੂੰਨੀ ਕਾਰਵਾਈ ਵਿਚ ਨਹੀਂ ਲਵਾਂਗਾ ਹਿੱਸਾ - ਦੁਰਗੇਸ਼ ਪਾਠਕ