11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ

ਬਠਿੰਡਾ , 30 ਅਪ੍ਰੈਲ ( ਨਾਇਬ ਸਿੰਘ ਸਿੱਧੂ )-ਬਠਿੰਡਾ ਦੇ ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ । ਅੱਗ ਕਾਰਨ ਨਵੀਂ ਥਾਰ ਅਤੇ ਕਈ ਕਾਰਾਂ ਸੜ ਕੇ ਸਵਾਹ ...

ਅਜੀਤ ਡੈਸਕ 30-04-2026

ਬਠਿੰਡਾ , 30 ਅਪ੍ਰੈਲ ( ਨਾਇਬ ਸਿੰਘ ਸਿੱਧੂ )-ਬਠਿੰਡਾ ਦੇ ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ । ਅੱਗ ਕਾਰਨ ਨਵੀਂ ਥਾਰ ਅਤੇ ਕਈ ਕਾਰਾਂ ਸੜ ਕੇ ਸਵਾਹ ਹੋਇਆ ਹਨ । ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਹੈ । ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿ ਇਹ ਅੱਗੇ ਕਿਵੇਂ ਲੱਗੀ ਹੈ।

ਪਿਛਲੀ ਖ਼ਬਰ ਵਿਕਰਮ ਦੋਰਾਈਸਵਾਮੀ ਨੇ ਚੀਨ ਦੇ ਨਵੇਂ ਰਾਜਦੂਤ ਵਜੋਂ ਰਾਸ਼ਟਰਪਤੀ ਮੁਰਮੂ ਤੋਂ ਪ੍ਰਮਾਣ ਪੱਤਰ ਕੀਤੇ ਪ੍ਰਾਪਤ ਅਗਲੀ ਖ਼ਬਰ ਦਿੱਲੀ-ਐਨਸੀਆਰ ਵਿਚ ਮੌਸਮ ਬਦਲਿਆ: ਗੜੇਮਾਰੀ, ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ