06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

3 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਘੋਗਰਾ ਦੇ ਖੇਡ ਪਾਰਕ ਵਿਖੇ ਕਰਨਗੇ ਲੋਕ ਮਿਲਣੀ

ਹੁਸ਼ਿਆਰਪੁਰ/ਘੋਗਰਾ 2 ਮਈ (ਆਰ. ਐੱਸ. ਸਲਾਰੀਆ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 3 ਮਈ ਨੂੰ ਪਿੰਡ ਘੋਗਰਾ ਦੇ ਖੇਡ ਪਾਰਕ ਵਿਖੇ ਲੋਕ ਮਿਲਣੀ ਕਰਨ ਲਈ ਆ ਰਹੇ ਹਨ...

ਅਜੀਤ ਡੈਸਕ 02-05-2026

ਹੁਸ਼ਿਆਰਪੁਰ/ਘੋਗਰਾ 2 ਮਈ (ਆਰ. ਐੱਸ. ਸਲਾਰੀਆ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 3 ਮਈ ਨੂੰ ਪਿੰਡ ਘੋਗਰਾ ਦੇ ਖੇਡ ਪਾਰਕ ਵਿਖੇ ਲੋਕ ਮਿਲਣੀ ਕਰਨ ਲਈ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 3 ਮਈ ਨੂੰ ਸ਼ਾਮ 5 ਵਜੇ ਲੋਕ ਮਿਲਣੀ ਕਰਨਗੇ।

ਜਿਸਨੂੰ ਲੈ ਕੇ ਪੂਰੀਆ ਤਿਆਰੀਆਂ ਕੀਤੀਆ ਜਾ ਰਹੀਆ ਹਨ।

ਪਿਛਲੀ ਖ਼ਬਰ ਮੈਨੂੰ ਮੇਰੇ ਵਿਰੁੱਧ ਕਿਸੇ ਐਫਆਈਆਰ ਦਾ ਕੋਈ ਪਤਾ ਨਹੀਂ ਹੈ- ਸੰਦੀਪ ਪਾਠਕ ਅਗਲੀ ਖ਼ਬਰ ਜਲੰਧਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬੱਚੇ ਦੀ ਮਿਲੀ ਸੜੀ ਹੋਈ ਲਾਸ਼