06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੈਨੂੰ ਮੇਰੇ ਵਿਰੁੱਧ ਕਿਸੇ ਐਫਆਈਆਰ ਦਾ ਕੋਈ ਪਤਾ ਨਹੀਂ ਹੈ- ਸੰਦੀਪ ਪਾਠਕ

ਦਿੱਲੀ 2 ਮਈ- ਰਾਜ ਸਭਾ ਮੈਂਬਰ ਸੰਦੀਪ ਪਾਠਕ ਦੀ ਗ੍ਰਿਫ਼ਤਾਰੀ ਦੀਆ ਖਬਰਾਂ ਤੋ ਬਾਅਦ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ...

ਅਜੀਤ ਡੈਸਕ 02-05-2026

ਦਿੱਲੀ 2 ਮਈ- ਰਾਜ ਸਭਾ ਮੈਂਬਰ ਸੰਦੀਪ ਪਾਠਕ ਦੀ ਗ੍ਰਿਫ਼ਤਾਰੀ ਦੀਆ ਖਬਰਾਂ ਤੋ ਬਾਅਦ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਗੈਰ-ਜ਼ਮਾਨਤੀ ਅਪਰਾਧਾਂ ਦੀਆਂ ਧਾਰਾਵਾਂ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਹਨ।

ਦੋਵੇਂ ਐਫਆਈਆਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਜ ਕੀਤੀਆਂ ਗਈਆਂ ਸਨ। ਪੰਜਾਬ ਪੁਲਿਸ ਕਿਸੇ ਵੀ ਸਮੇਂ ਕਾਰਵਾਈ ਕਰ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਪਾਠਕ ਨੇ ਕਿਹਾ ਕਿ ਮੈਨੂੰ ਮੇਰੇ ਵਿਰੁੱਧ ਕਿਸੇ ਐਫਆਈਆਰ ਦਾ ਕੋਈ ਪਤਾ ਨਹੀਂ ਹੈ।
 

ਪਿਛਲੀ ਖ਼ਬਰ ਆਪ ਸਰਕਾਰ ਵੱਲੋ ਗੁੱਸੇ ਕਾਰਨ ਬਦਲਾਖੋਰੀ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ- ਤਰੁਣ ਚੁੱਘ ਅਗਲੀ ਖ਼ਬਰ 3 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਘੋਗਰਾ ਦੇ ਖੇਡ ਪਾਰਕ ਵਿਖੇ ਕਰਨਗੇ ਲੋਕ ਮਿਲਣੀ