ਗੁਹਾਟੀ 4 ਅਪ੍ਰੈਲ- ਸਾਹਮਣੇ ਆਏ ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਭਾਜਪਾ ਅਸਾਮ ਦੀਆਂ 126 ਵਿਧਾਨ ਸਭਾ ਸੀਟਾਂ ਵਿਚੋਂ 10 'ਤੇ ਅੱਗੇ ਹੈ, ਜਦੋਂ ਕਿ ਵਿਰੋਧੀ ਕਾਂਗਰਸ ਛੇ 'ਤੇ ਅੱਗੇ ਹੈ। ਰਾਜ ਦੀਆਂ ਸਾਰੀਆਂ 126 ਵਿਧਾਨ ਸਭਾ ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਇਕ ਪੜਾਅ ਵਿਚ ਹੋਈ ਸੀ ਤੇ 722 ਉਮੀਦਵਾਰ ਚੋਣਾਂ ਲੜ ਰਹੇ ਹਨ।
ਤਾਜ਼ਾ ਖ਼ਬਰਾਂ
Free
ਅਸਾਮ ਚੋਣਾਂ- ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਅੱਗੇ
ਗੁਹਾਟੀ 4 ਅਪ੍ਰੈਲ- ਸਾਹਮਣੇ ਆਏ ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਭਾਜਪਾ ਅਸਾਮ ਦੀਆਂ 126 ਵਿਧਾਨ ਸਭਾ ਸੀਟਾਂ ਵਿਚੋਂ 10 'ਤੇ ਅੱਗੇ ਹੈ, ਜਦੋਂ ਕਿ ਵਿਰੋਧੀ ਕਾਂਗਰਸ ਛੇ 'ਤੇ ਅੱਗੇ....
ਅਜੀਤ ਡੈਸਕ
04-05-2026