30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਚੋਣ ਕਮਿਸ਼ਨ ਦੇ ਅੰਕੜੇ ਆਏ ਸਾਹਮਣੇ

ਨਵੀਂ ਦਿੱਲੀ, 4 ਅਪ੍ਰੈਲ- ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਅਸਾਮ ਵਿਚ ਇਕ ਸੀਟ 'ਤੇ, ਕਾਂਗਰਸ ਦੀ ਅਗਵਾਈ ਵਾਲੇ....

ਅਜੀਤ ਡੈਸਕ 04-05-2026

ਨਵੀਂ ਦਿੱਲੀ, 4 ਅਪ੍ਰੈਲ- ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਅਸਾਮ ਵਿਚ ਇਕ ਸੀਟ 'ਤੇ, ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐਫ਼. ਗਠਜੋੜ ਕੇਰਲ ਵਿਚ ਇਕ ਸੀਟ 'ਤੇ ਅਤੇ ਤਾਮਿਲਨਾਡੂ ਵਿਚ ਟੀ.ਵੀ.ਕੇ. ਇਕ ਸੀਟ 'ਤੇ ਅੱਗੇ ਹੈ।

ਪਿਛਲੀ ਖ਼ਬਰ ਬੰਗਾਲ ਵਿਚ ਭਾਜਪਾ ਅੱਗੇ, ਤਾਮਿਲਨਾਡੂ ’ਚ ਟੀ.ਵੀ.ਕੇ. ਮਾਰ ਰਹੀ ਬਾਜ਼ੀ ਅਗਲੀ ਖ਼ਬਰ ਅਸਾਮ ਚੋਣਾਂ- ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਅੱਗੇ