30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜੇ : ਅਦਾਕਾਰ ਤੋਂ ਸਿਆਸਤਦਾਨ ਬਣੇ ਅਤੇ ਟੀਵੀਕੇ ਮੁਖੀ ਵਿਜੇ 2 ਹਲਕਿਆਂ ਤੋਂ ਅੱਗੇ

ਚੇਨਈ, (ਤਾਮਿਲਨਾਡੂ), 4 ਮਈ - ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਵਿਚ ਅਦਾਕਾਰ ਤੋਂ ਸਿਆਸਤਦਾਨ ਬਣੇ ਅਤੇ ਟੀਵੀਕੇ ਮੁਖੀ ਵਿਜੇ ਪੇਰੰਬੁਰ ਅਤੇ ਤਿਰੂਚਿਰਾਪੱਲੀ (ਪੂਰਬ) ਹਲਕਿਆਂ ਤੋਂ ਅੱਗੇ ਹਨ।ਭਾਰਤ...

ਅਜੀਤ ਡੈਸਕ 04-05-2026

ਚੇਨਈ, (ਤਾਮਿਲਨਾਡੂ), 4 ਮਈ - ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਵਿਚ ਅਦਾਕਾਰ ਤੋਂ ਸਿਆਸਤਦਾਨ ਬਣੇ ਅਤੇ ਟੀਵੀਕੇ ਮੁਖੀ ਵਿਜੇ ਪੇਰੰਬੁਰ ਅਤੇ ਤਿਰੂਚਿਰਾਪੱਲੀ (ਪੂਰਬ) ਹਲਕਿਆਂ ਤੋਂ ਅੱਗੇ ਹਨ।ਭਾਰਤ ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ, ਪੇਰੰਬੁਰ ਸੀਟ 'ਤੇ, ਉਹ 2990 ਤੋਂ ਵੱਧ ਵੋਟਾਂ ਦੇ ਫਰਕ ਨਾਲ ਅਤੇ ਤਿਰੂਚਿਰਾਪੱਲੀ (ਪੂਰਬ) ਵਿਚ 3299 ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਹਨ।

ਪਿਛਲੀ ਖ਼ਬਰ ਕੇਰਲਮ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਧਰਮਦੋਮ ਹਲਕੇ ਵਿਚ ਪਿੱਛੇ ਅਗਲੀ ਖ਼ਬਰ ਪੱਛਮੀ ਬੰਗਾਲ ਚੋਣ ਨਤੀਜੇ : ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਭਬਾਨੀਪੁਰ ਹਲਕੇ ਤੋਂ ਅੱਗੇ, ਮਮਤਾ ਬੈਨਰਜੀ ਪਿੱਛੇ