30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕੇਰਲਮ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਧਰਮਦੋਮ ਹਲਕੇ ਵਿਚ ਪਿੱਛੇ

ਤਿਰੂਵਨੰਤਪੁਰਮ, 4 ਮਈ - ਭਾਰਤੀ ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ, ਕੇਰਲਮ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਧਰਮਦੋਮ ਹਲਕੇ ਵਿਚ ਪਿੱਛੇ ਚੱਲ ਰਹੇ ਹਨ, ਜਿੱਥੇ ਕਾਂਗਰਸ ਉਮੀਦਵਾਰ ਵੀਪੀ ਅਬਦੁਲ ਰਸ਼ੀਦ 2812 ਤੋਂ ਵੱਧ ਵੋਟਾਂ ਦੇ ਫਰਕ...

ਅਜੀਤ ਡੈਸਕ 04-05-2026

ਤਿਰੂਵਨੰਤਪੁਰਮ, 4 ਮਈ - ਭਾਰਤੀ ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ, ਕੇਰਲਮ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਧਰਮਦੋਮ ਹਲਕੇ ਵਿਚ ਪਿੱਛੇ ਚੱਲ ਰਹੇ ਹਨ, ਜਿੱਥੇ ਕਾਂਗਰਸ ਉਮੀਦਵਾਰ ਵੀਪੀ ਅਬਦੁਲ ਰਸ਼ੀਦ 2812 ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। 

ਪਿਛਲੀ ਖ਼ਬਰ ਭਾਜਪਾ ਹੈੱਡਕੁਆਰਟਰ ਦੇ ਬਾਹਰ ਜਸ਼ਨ ਦਾ ਮਾਹੌਲ ਅਗਲੀ ਖ਼ਬਰ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜੇ : ਅਦਾਕਾਰ ਤੋਂ ਸਿਆਸਤਦਾਨ ਬਣੇ ਅਤੇ ਟੀਵੀਕੇ ਮੁਖੀ ਵਿਜੇ 2 ਹਲਕਿਆਂ ਤੋਂ ਅੱਗੇ