ਨਵੀਂ ਦਿੱਲੀ, 4 ਮਈ - ਭਾਜਪਾ ਹੈੱਡਕੁਆਰਟਰ ਦੇ ਬਾਹਰ ਜਸ਼ਨ ਦਾ ਮਾਹੌਲ ਹੈ, ਕਿਉਂਕਿ ਪਾਰਟੀ ਅਸਾਮ ਵਿਚ ਬਹੁਮਤ ਦਾ ਅੰਕੜਾ ਪਾਰ ਕਰ ਰਹੀ ਹੈ ਅਤੇ ਪੱਛਮੀ ਬੰਗਾਲ ਵਿਚ ਅੱਗੇ ਹੈ। ਗਿਣਤੀ ਜਾਰੀ ਹੈ।
ਤਾਜ਼ਾ ਖ਼ਬਰਾਂ
Free
ਭਾਜਪਾ ਹੈੱਡਕੁਆਰਟਰ ਦੇ ਬਾਹਰ ਜਸ਼ਨ ਦਾ ਮਾਹੌਲ
ਨਵੀਂ ਦਿੱਲੀ, 4 ਮਈ - ਭਾਜਪਾ ਹੈੱਡਕੁਆਰਟਰ ਦੇ ਬਾਹਰ ਜਸ਼ਨ ਦਾ ਮਾਹੌਲ ਹੈ, ਕਿਉਂਕਿ ਪਾਰਟੀ ਅਸਾਮ ਵਿਚ ਬਹੁਮਤ ਦਾ ਅੰਕੜਾ ਪਾਰ ਕਰ ਰਹੀ ਹੈ ਅਤੇ ਪੱਛਮੀ ਬੰਗਾਲ ਵਿਚ ਅੱਗੇ ਹੈ। ਗਿਣਤੀ...
ਅਜੀਤ ਡੈਸਕ
04-05-2026