29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੱਛਮੀ ਬੰਗਾਲ : ਮਿਲੀਆਂ ਵੀਵੀਪੈਟ ਸਲਿੱਪਾਂ ਸਨ, ਜਾਂਚ ਕੀਤੀ ਜਾਵੇਗੀ - ਮੁੱਖ ਚੋਣ ਅਧਿਕਾਰੀ

ਕੋਲਕਾਤਾ, 4 ਮਈ - ਮੁੱਖ ਚੋਣ ਅਧਿਕਾਰੀ ਮਨੋਜ ਕੁਮਾਰ ਅਗਰਵਾਲ ਦਾ ਕਹਿਣਾ ਹੈ, "ਮਿਲੀਆਂ ਵੀਵੀਪੈਟ ਸਲਿੱਪਾਂ ਦੀ ਜਾਂਚ ਕੀਤੀ ਜਾਵੇਗੀ। ਇਹ ਮੌਕ ਪੋਲ ਦੀਆਂ ਸਲਿੱਪਾਂ ਹਨ... ਇਸ ਦੀ ਜਾਂਚ ਕੀਤੀ ਜਾਵੇਗੀ; ਮਿਲੀਆਂ ਇਨ੍ਹਾਂ...

ਅਜੀਤ ਡੈਸਕ 04-05-2026

ਕੋਲਕਾਤਾ, 4 ਮਈ - ਮੁੱਖ ਚੋਣ ਅਧਿਕਾਰੀ ਮਨੋਜ ਕੁਮਾਰ ਅਗਰਵਾਲ ਦਾ ਕਹਿਣਾ ਹੈ, "ਮਿਲੀਆਂ ਵੀਵੀਪੈਟ ਸਲਿੱਪਾਂ ਦੀ ਜਾਂਚ ਕੀਤੀ ਜਾਵੇਗੀ। ਇਹ ਮੌਕ ਪੋਲ ਦੀਆਂ ਸਲਿੱਪਾਂ ਹਨ... ਇਸ ਦੀ ਜਾਂਚ ਕੀਤੀ ਜਾਵੇਗੀ; ਮਿਲੀਆਂ ਇਨ੍ਹਾਂ ਸਲਿੱਪਾਂ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ..."॥
ਦੱਸ ਦਈਏ ਕਿ ਵੋਟਿੰਗ ਤੋਂ ਇਕ ਦਿਨ ਪਹਿਲਾਂ, ਮੱਧਮਗ੍ਰਾਮ ਵਿਧਾਨ ਸਭਾ ਦੀ ਇੱਛਾਪੁਰ ਨੀਲਗੰਜ ਪੰਚਾਇਤ ਦੇ ਸੁਭਾਸ਼ਨਗਰ ਵਿਚ ਨੋਪਾਰਾ ਵਿਧਾਨ ਸਭਾ ਦੇ ਬੂਥ ਨੰਬਰ 29 ਤੋਂ ਕਥਿਤ ਤੌਰ 'ਤੇ ਵੀਵੀਪੈਟ ਸਲਿੱਪਾਂ ਰੱਦ ਕੀਤੀਆਂ ਗਈਆਂ ਮਿਲੀਆਂ ਸਨ।

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤੇਜਾ ਸਿੰਘ ਸਮੁੰਦਰੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਅਗਲੀ ਖ਼ਬਰ ਮੈਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਬੇਨਤੀ ਕਰਦਾ ਹਾਂ- ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ