28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੱਛਮੀ ਬੰਗਾਲ ਚੋਣ ਨਤੀਜੇ ਵਿਚ ਭਾਜਪਾ ਵੱਡੀ ਜਿੱਤ ਵੱਲ

ਕੋਲਕਾਤਾ, 4 ਮਈ- ਪੱਛਮੀ ਬੰਗਾਲ ਚੋਣ ਨਤੀਜੇ ਵਿਚ ਭਾਜਪਾ ਵੱਡੀ ਜਿੱਤ ਵੱਲ ਵੱਧ ਰਹੀ ਹੈ। ਸਮਰਥਕਾਂ ਵਿੱਚ ਜਿੱਤ ਦਾ ਮਾਹੌਲ ਹੈ। ਭਾਜਪਾ 200 ਸੀਟਾਂ ਤੋ ਅੱਗੇ ਚੱਲ ਰਹੀ ਹੈ...

ਅਜੀਤ ਡੈਸਕ 04-05-2026

ਕੋਲਕਾਤਾ, 4 ਮਈ- ਪੱਛਮੀ ਬੰਗਾਲ ਚੋਣ ਨਤੀਜੇ ਵਿਚ ਭਾਜਪਾ ਵੱਡੀ ਜਿੱਤ ਵੱਲ ਵੱਧ ਰਹੀ ਹੈ। ਸਮਰਥਕਾਂ ਵਿੱਚ ਜਿੱਤ ਦਾ ਮਾਹੌਲ ਹੈ। ਭਾਜਪਾ 200 ਸੀਟਾਂ ਤੋ ਅੱਗੇ ਚੱਲ ਰਹੀ ਹੈ।

ਭਾਜਪਾ ਨੇ ਮਮਤਾ ਸਰਕਾਰ ਨੂੰ ਪਛਾੜ ਦਿੱਤਾ ਹੈ।

ਪਿਛਲੀ ਖ਼ਬਰ ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਬਦਲਾਅ ਦੀ ਲਹਿਰ ਹੁਣ ਪੰਜਾਬ ਤੱਕ ਪਹੁੰਚੇਗੀ - ਅਸ਼ਵਨੀ ਸ਼ਰਮਾ ਅਗਲੀ ਖ਼ਬਰ ਆਈਪੀਐਲ - 2026 : ਅੱਜ ਮੁੰਬਈ ਤੇ ਲਖਨਊ ਦਾ ਹੋਵੇਗਾ ਮੁਕਾਬਲਾ