26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਆਪ ਛੱਡਦਿਆ ਹੀ ਅਸੀ ਭ੍ਰਿਸ਼ਟਾਚਾਰੀ ਹੋ ਗਏ- ਰਾਘਵ ਚੱਢਾ

ਨਵੀਂ ਦਿੱਲੀ, 5 ਮਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਤੋ ਬਾਅਦ ਰਾਘਵ ਚੱਢਾ ਨੇ ਵੱਡਾ ਬਿਆਨ ਦਿੱਤਾ ਹੈ...

ਅਜੀਤ ਡੈਸਕ 05-05-2026

ਨਵੀਂ ਦਿੱਲੀ, 5 ਮਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਤੋ ਬਾਅਦ ਰਾਘਵ ਚੱਢਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਖਤਰਨਾਕ ਗੇਮ ਖੇਡ ਰਹੀ ਹੈ। ਪੰਜਾਬ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ। ਰਾਘਵ ਚੱਢਾ ਨੇ ਕਿਹਾ ਕਿ ਮੇਰੇ ਤੇ ਵੀ ਪੰਜਾਬ ਸਰਕਾਰ ਪਰਚਾ ਪਾਵੇਗੀ।

ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਉਹਨਾ ਕਿਹਾ ਕਿ ਜਦੋ ਤੱਕ ਅਸੀ ਪਾਰਟੀ ਵਿਚ ਸੀ ਉਦੋਂ ਤੱਕ ਅਸੀ ਆਗਿਆਕਾਰੀ ਸੀ ਅਤੇ ਆਪ ਛੱਡਦਿਆ ਹੀ ਅਸੀ ਭ੍ਰਿਸ਼ਟਾਚਾਰੀ ਹੋ ਗਏ।

ਪਿਛਲੀ ਖ਼ਬਰ 9 ਮਈ ਨੂੰ ਹੋਵੇਗਾ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਅਗਲੀ ਖ਼ਬਰ ਮੈਨੂੰ ਨਹੀਂ ਮਿਲੀ ਕਿਸੇ ਵੀ ਐਫ.ਆਈ.ਆਰ. ਦੀ ਕਾਪੀ- ਸੰਦੀਪ ਪਾਠਕ