26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮੈਨੂੰ ਨਹੀਂ ਮਿਲੀ ਕਿਸੇ ਵੀ ਐਫ.ਆਈ.ਆਰ. ਦੀ ਕਾਪੀ- ਸੰਦੀਪ ਪਾਠਕ

ਨਵੀਂ ਦਿੱਲੀ, 5 ਅਪ੍ਰੈਲ- ਰਾਸ਼ਟਰਪਤੀ ਨਾਲ ਮੁਲਾਕਾਤ ਲਈ ਪੁੱਜੇ ਸੰਦੀਪ ਪਾਠਕ ਨੇ ਪੰਜਾਬ ਵਿਚ ਆਪਣੇ ਖ਼ਿਲਾਫ਼ ਦਰਜ ਐਫ਼.ਆਈ.ਆਰ. 'ਤੇ ਸੰਬੰਧੀ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਮਿਲਣ....

ਅਜੀਤ ਡੈਸਕ 05-05-2026

ਨਵੀਂ ਦਿੱਲੀ, 5 ਅਪ੍ਰੈਲ- ਰਾਸ਼ਟਰਪਤੀ ਨਾਲ ਮੁਲਾਕਾਤ ਲਈ ਪੁੱਜੇ ਸੰਦੀਪ ਪਾਠਕ ਨੇ ਪੰਜਾਬ ਵਿਚ ਆਪਣੇ ਖ਼ਿਲਾਫ਼ ਦਰਜ ਐਫ਼.ਆਈ.ਆਰ. 'ਤੇ ਸੰਬੰਧੀ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਇਸ 'ਤੇ ਗੱਲ ਕਰਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਐਫ.ਆਈ.ਆਰ. ਦੀ ਕਾਪੀ ਨਹੀਂ ਮਿਲੀ ਹੈ ਅਤੇ ਮੈਂ ਅਜਿਹੀਆਂ ਫ਼ਰਜ਼ੀ ਐਫ਼.ਆਈ.ਆਰ. ਤੋਂ ਡਰਦਾ ਨਹੀਂ ਹਾਂ।

ਪਿਛਲੀ ਖ਼ਬਰ ਆਪ ਛੱਡਦਿਆ ਹੀ ਅਸੀ ਭ੍ਰਿਸ਼ਟਾਚਾਰੀ ਹੋ ਗਏ- ਰਾਘਵ ਚੱਢਾ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ