ਲੁਧਿਆਣਾ, 8 ਮਈ- ਲੁਧਿਆਣਾ ਵਿਚ ਸ਼ਰੇਆਮ ਲੁਟੇਰੇ ਹਥਿਆਰਾਂ ਨਾਲ ਘੁੰਮ ਰਹੇ ਹਨ। ਮੋਟਰਸਾਈਕਲ ਸਵਾਰ ਹਥਿਆਰਾਂ ਦੀ ਨੋਕ ਤੇ ਮਹਿਲਾ ਨਾਲ ਸ਼ਰੇਆਮ ਲੁੱਟ ਕਰਕੇ ਫਰਾਰ ਹੋ ਗਏ। ਮੋਟਰਸਾਈਕਲ ’ਤੇ ਤਿੰਨ ਨਕਾਬਪੋਸ਼ ਆਏ ਅਤੇ ਮਹਿਲਾ ਦੀ ਚੇਨ ਖੋਹ ਕੇ ਫਰਾਰ ਹੋ ਗਏ।
ਮਹਿਲਾ ਗਲੀ ਵਿਚ ਸਬਜ਼ੀ ਖਰੀਦ ਰਹੀ ਸੀ।
ਲੁਧਿਆਣਾ, 8 ਮਈ- ਲੁਧਿਆਣਾ ਵਿਚ ਸ਼ਰੇਆਮ ਲੁਟੇਰੇ ਹਥਿਆਰਾਂ ਨਾਲ ਘੁੰਮ ਰਹੇ ਹਨ। ਮੋਟਰਸਾਈਕਲ ਸਵਾਰ ਹਥਿਆਰਾਂ ਦੀ ਨੋਕ ਤੇ ਮਹਿਲਾ ਨਾਲ ਸ਼ਰੇਆਮ ਲੁੱਟ ਕਰਕੇ ਫਰਾਰ ਹੋ ਗਏ...