ਤਾਜ਼ਾ ਖ਼ਬਰਾਂ
Free
ਡੀਸੀ ਬਨਾਮ ਕੇਕੇਆਰ : ਰਿਜ਼ਵੀ ਪੈਵੇਲੀਅਨ ਵਾਪਸ ਪਰਤਿਆ ਸੁਨੀਲ ਨਾਰਾਇਣ ਨੇ ਸਮੀਰ ਰਿਜ਼ਵੀ ਨੂੰ ਆਊਟ ਕਰਕੇ ਕੇਕੇਆਰ ਨੂੰ ਆਪਣੀ ਤੀਜੀ ਸਫਲਤਾ ਦਿਵਾਈ। ਰਿਜ਼ਵੀ ਸੱਤ ਗੇਂਦਾਂ 'ਤੇ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਿਆ।
ਅਜੀਤ ਡੈਸਕ
08-05-2026