ਚੰਡੀਗੜ੍ਹ, 9 ਮਈ- ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੁਨੀਲ ਜਾਖੜ ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਭ ਦਾ ਹਿਸਾਬ ਕਰਨ ਦਾ ਸਮਾਂ ਆ ਗਿਆ ਹੈ।
ਇਹ ਮਸਲਾ ਅਮਨ ਅਰੋੜਾ ਜਾਂ ਫਿਰ ਸੰਜੀਵ ਅਰੋੜਾ ਦਾ ਨਹੀਂ ਹੈ ਅਤੇ ਕਿਹਾ ਕਿ ਈਡੀ ਨੂੰ ਭਾਜਪਾ ਦੀ ਈਡੀ ਕਹਿਣ ਨਾਲ ਸੱਚ ਨਹੀਂ ਬਦਲਦਾ।