ਚੇਨੱਈ, 10 ਮਈ- ਆਈਪੀਐਲ 2026 ਵਿਚ ਅੱਜ ਦਾ ਪਹਿਲਾ ਮੁਕਾਬਲਾ ਚੇਨੱਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਦੁਪਹਿਰ 3 ਵਜੇ ਸ਼ੁਰੂ ਹੋ ਚੁੱਕਾ ਹੈ। ਮੁਕਾਬਲੇ ਦੌਰਾਨ ਟਾਸ ਜਿੱਤ ਕੇ ਚੇਨੱਈ ਵਲੋਂ ਲਖਨਊ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਗਿਆ।
ਇਸ ਦੌਰਾਨ ਲਖਨਊ ਦੀ ਬੱਲੇਬਾਜ਼ੀ ਸ਼ੁਰੂ ਹੋ ਚੁੱਕੀ ਹੈ।