23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਈਪੀਐਲ 2026 :ਆਰਸੀਬੀ ਨੇ ਗਵਾਈ 7ਵੀਂ ਵਿਕਟ

ਆਰਸੀਬੀ ਨੇ ਗਵਾਈ 7ਵੀਂ ਵਿਕਟ ਗਜ਼ਨਫਰ ਨੇ ਆਰਸੀਬੀ ਦੀ ਸੱਤਵੀ ਵਿਕਟ ਕੀਤੀ ਆਊਟ । ਉਸਨੇ ਕੁਣਾਲ ਪੰਡਯਾ ਨੂੰ ਤਿਲਕ ਵਰਮਾ ਹੱਥੋਂ ਕੈਚ ਕਰਵਾਇਆ। ਉਹ 46 ਗੇਂਦਾਂ 'ਤੇ 73 ਦੌੜਾਂ ਬਣਾ ਕੇ ਆਊਟ ਹੋ ਗਿਆ। ਰਸੀਖ ਸਲਾਮ ਡਾਰ ਹੁਣ ਰੋਮਾਰੀਓ ਸ਼ੈਫਰਡ ਨਾਲ ਜੁੜ ਗਿਆ ਹੈ।

ਅਜੀਤ ਡੈਸਕ 10-05-2026
ਪਿਛਲੀ ਖ਼ਬਰ ਆਈਪੀਐਲ 2026 : ਬੈਂਗਲੁਰੂ ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਆਈਪੀਐਲ 2026 : ਆਰਸੀਬੀ ਨੇ 6 ਵਿਕਟਾਂ 'ਤੇ 137 ਦੌੜਾਂ ਬਣਾਈਆਂ