ਚੰਡੀਗੜ੍ਹ, 11 ਮਈ - ਪੰਜਾਬ ਸਰਕਾਰ ਵਲੋਂ ਮਹਿਕਮਿਆਂ 'ਚ ਫੇਰਬਦਲ ਕੀਤਾ ਗਿਆ ਹੈ। ਈ.ਡੀ. ਵਲੋਂ ਗ੍ਰਿਫ਼ਤਾਰ ਮੰਤਰੀ ਸੰਜੀਵ ਅਰੋੜਾ ਦੇ ਮਹਿਕਮਿਆਂ ਦੀ ਮੰਤਰੀਆਂ 'ਚ ਵੰਡ ਕੀਤੀ ਗਈ ਹੈ।ਤਰੁਣਪ੍ਰੀਤ ਸਿੰਘ ਸੌਦ ਨੂੰ ਬਿਜਲੀ ਵਿਭਾਗ ਸੌਂਪਿਆ ਗਿਆ ਹੈ ਜਦਕਿ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਅਤੇ ਅਮਨ ਅਰੋੜਾ ਇੰਡਸਟਰੀ ਵਿਭਾਗ ਸੌਂਪਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਪੰਜਾਬ ਕੈਬਨਿਟ ਵਿਚ ਫੇਰਬਦਲ, ਮੰਤਰੀ ਸੰਜੀਵ ਅਰੋੜਾ ਦੇ ਮਹਿਕਮਿਆਂ ਦੀ ਮੰਤਰੀਆਂ 'ਚ ਵੰਡ
ਚੰਡੀਗੜ੍ਹ, 11 ਮਈ - ਪੰਜਾਬ ਸਰਕਾਰ ਵਲੋਂ ਮਹਿਕਮਿਆਂ 'ਚ ਫੇਰਬਦਲ ਕੀਤਾ ਗਿਆ ਹੈ। ਤਰੁਣਪ੍ਰੀਤ ਸਿੰਘ ਸੌਦ ਨੂੰ ਬਿਜਲੀ ਵਿਭਾਗ ਸੌਂਪਿਆ ਗਿਆ ਹੈ ਜਦਕਿ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਅਤੇ ਅਮਨ...
ਅਜੀਤ ਡੈਸਕ
11-05-2026