ਸ਼ਹਿਣਾ, (ਬਰਨਾਲਾ), 12 ਮਈ (ਸੁਰੇਸ਼ ਗੋਗੀ)- ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ’ਚੋਂ ਲੰਘਦੀ ਸੜਕ ਭਾਰਤ ਮਾਲਾ ਦੇ ਨਿਰਮਾਣ ਦਾ ਵਿਰੋਧ ਕਰ ਰਹੇ 50 ਕਿਸਾਨਾਂ ਨੂੰ ਅੱਜ ਸਵੇਰੇ ਪੁਲਿਸ ਨੇ ਸ਼ਹਿਣਾ ਤੋਂ ਇਲਾਵਾ ਹੋਰ ਕਈ ਪਿੰਡਾਂ ਵਿਚ ਰੋਡ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸੰਘਰਸ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਤਾਜ਼ਾ ਖ਼ਬਰਾਂ
Free
ਭਾਰਤ ਮਾਲਾ ਪ੍ਰਾਜੈਕਟ ਦਾ ਨਿਰਮਾਣ ਰੋਕ ਰਹੇ 50 ਕਿਸਾਨ ਗ੍ਰਿਫ਼ਤਾਰ
ਸ਼ਹਿਣਾ, (ਬਰਨਾਲਾ), 12 ਮਈ (ਸੁਰੇਸ਼ ਗੋਗੀ)- ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ’ਚੋਂ ਲੰਘਦੀ ਸੜਕ ਭਾਰਤ ਮਾਲਾ ਦੇ ਨਿਰਮਾਣ ਦਾ ਵਿਰੋਧ ਕਰ ਰਹੇ 50 ਕਿਸਾਨਾਂ ਨੂੰ ਅੱਜ ਸਵੇਰੇ ਪੁਲਿਸ...
ਅਜੀਤ ਡੈਸਕ
12-05-2026