25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਿਗਿਆਨਕ ਤਰੱਕੀ ਦੀ ਕਹਾਣੀ ਨੂੰ ਛੋਟੀ ਨਜ਼ਰ ਨਾਲ ਵੇਖਿਆ ਜਾਂਦਾ ਹੈ-ਜੈਸ਼ੰਕਰ

ਸੰਯੁਕਤ ਰਾਸ਼ਟਰ, 12 ਮਈ (ਪੀ.ਟੀ.ਆਈ.) ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਗਣਿਤ ਵਿੱਚ ਭਾਰਤੀ ਸਭਿਅਤਾ ਦੇ ਯੋਗਦਾਨ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ¢ ਉਨ੍ਹਾਂ ਕਿਹਾ ਕਿ ਵਿਗਿਆਨਕ ਤਰੱਕੀ ਦੀ ਵਿਸ਼ਵਵਿਆਪੀ ਕਹਾਣੀ ਲੰਬੇ ਸਮੇਂ ਤੋਂ 'ਦੂਰਦਰਸ਼ੀ' ਰਹੀ ਹੈ ਅਤੇ ਇਤਿਹਾਸਕ ਗਲਤ ਧਾਰਨਾਵਾਂ ਨੂੰ 'ਸੁਧਾਰਨ' ਦੀ ਜ਼ਰੂਰਤ 'ਤੇ ਜ਼ੋਰ ਦਿੱਤਾ¢ 'ਜ਼ੀਰੋ ਟੂ ਇਨਫਿਨਿਟੀ-ਦ ਇੰਡੀਅਨ ਸਿਵਿਲਾਈਜ਼ੇਸ਼ਨਜ਼ ਕੰਟਰੀਬਿਊਸ਼ਨ...

ਅਜੀਤ ਡੈਸਕ 13-05-2026

ਸੰਯੁਕਤ ਰਾਸ਼ਟਰ, 12 ਮਈ (ਪੀ.ਟੀ.ਆਈ.) ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਗਣਿਤ ਵਿੱਚ ਭਾਰਤੀ ਸਭਿਅਤਾ ਦੇ ਯੋਗਦਾਨ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ¢ ਉਨ੍ਹਾਂ ਕਿਹਾ ਕਿ ਵਿਗਿਆਨਕ ਤਰੱਕੀ ਦੀ ਵਿਸ਼ਵਵਿਆਪੀ ਕਹਾਣੀ ਲੰਬੇ ਸਮੇਂ ਤੋਂ 'ਦੂਰਦਰਸ਼ੀ' ਰਹੀ ਹੈ ਅਤੇ ਇਤਿਹਾਸਕ ਗਲਤ ਧਾਰਨਾਵਾਂ ਨੂੰ 'ਸੁਧਾਰਨ' ਦੀ ਜ਼ਰੂਰਤ 'ਤੇ ਜ਼ੋਰ ਦਿੱਤਾ¢ 'ਜ਼ੀਰੋ ਟੂ ਇਨਫਿਨਿਟੀ-ਦ ਇੰਡੀਅਨ ਸਿਵਿਲਾਈਜ਼ੇਸ਼ਨਜ਼ ਕੰਟਰੀਬਿਊਸ਼ਨ ਟੂ ਮੈਥੇਮੈਟਿਕਸ' ਸਿਰਲੇਖ ਵਾਲੀ ਇਹ ਪ੍ਰਦਰਸ਼ਨੀ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੁਆਰਾ ਕਰਵਾਈ ਗਈ ਹੈ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਵਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਸਹਿਯੋਗ ਨਾਲ ਹੋਈ ਹੈ¢

ਪਿਛਲੀ ਖ਼ਬਰ ਸੀ.ਬੀ.ਆਈ ਨੇ ਨੀਟ ਪੇਪਰ ਲੀਕ ਮਾਮਲੇ 'ਚ ਨਾਸਿਕ ਤੋਂ ਇਕ ਵਿਅਕਤੀ ਨੂੰ ਆਪਣੀ ਹਿਰਾਸਤ 'ਚ ਲਿਆ ਅਗਲੀ ਖ਼ਬਰ ਪੰਜਾਬੀ ਆਪਣੀ ਮਾਂ ਬੋਲੀ 'ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ-ਬਲਤੇਜ ਪੰਨੂ