27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਗਗਨਦੀਪ ਕੌਰ ਨੇ ਮੈਰਿਟ ਵਿਚ 16 ਵਾਂ ਰੈਂਕ ਕੀਤਾ ਹਾਸਲ

ਸੰਗਰੂਰ (ਕੌਹਰੀਆਂ), 13 ਮਈ (ਸੁਨੀਲ ਕੁਮਾਰ ਗਰਗ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ...

ਅਜੀਤ ਡੈਸਕ 13-05-2026

ਸੰਗਰੂਰ (ਕੌਹਰੀਆਂ), 13 ਮਈ (ਸੁਨੀਲ ਕੁਮਾਰ ਗਰਗ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦੀਹਰੀ ਰਾਏਧਰਾਣਾਂ (ਸੰਗਰੂਰ) ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਸਰਦਾਰ ਸੁਖਪਾਲ ਸਿੰਘ ਨੇ ਬਾਰਵੀਂ ਜਮਾਤ ਦੇ 500 ਅੰਕਾਂ ਵਿਚੋਂ 485 ਅੰਕ ਪ੍ਰਾਪਤ ਕਰਕੇ 16 ਵਾਂ ਰੈਂਕ ਹਾਸਲ ਕੀਤਾ।

ਪਿਛਲੀ ਖ਼ਬਰ ਜਲੰਧਰ ਵਿਚ ਛਾਏ ਕਾਲੇ ਬੱਦਲ, ਕਈ ਇਲਾਕਿਆਂ ਵਿਚ ਬਿਜਲੀ ਬੰਦ ਅਗਲੀ ਖ਼ਬਰ ਸਕੂਲ ਆਫ ਐਮੀਨਸ ਅਮਲੋਹ ਦੀ ਅਮਨਦੀਪ ਕੌਰ ਨੇ ਪੰਜਾਬ ਵਿਚ ਹਾਸਲ ਕੀਤਾ 14ਵਾਂ ਰੈਂਕ