28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੰਜਾਬ ਦੇ ਮੋਗਾ ਵਿਚ ਭਾਜਪਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ

ਮੋਗਾ, 13 ਮਈ- ਪੰਜਾਬ ਦੇ ਮੋਗਾ ਵਿਚ ਭਾਜਪਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ...

ਅਜੀਤ ਡੈਸਕ 13-05-2026

ਮੋਗਾ, 13 ਮਈ- ਪੰਜਾਬ ਦੇ ਮੋਗਾ ਵਿਚ ਭਾਜਪਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ। ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਨੇ ਪੰਜਾਬ ਦੇ ਇਕ ਵਿਧਾਇਕ ਨੂੰ "ਭੇਡ ਅਤੇ ਬੱਕਰੀ" ਕਹਿਣ 'ਤੇ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਸੁਣਵਾਈ 19 ਮਈ, 2026 ਨੂੰ ਮੋਗਾ ਦੀ ਅਦਾਲਤ ਵਿਚ ਹੋਵੇਗੀ।

ਪਿਛਲੀ ਖ਼ਬਰ ਪਿੰਡ ਭੋਮਾ ‘ਚ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਭਾਰਤ ਭੂਟਾਨ ਸਰਹੱਦ ਤੋਂ ਕਾਬੂ ਅਗਲੀ ਖ਼ਬਰ ਬੈਂਗਲੁਰੂ ਅਤੇ ਕੋਲਕਾਤਾ ਮੈਚ 'ਤੇ ਮੀਂਹ ਦਾ ਪਰਛਾਵਾਂ, ਟਾਸ ਵਿਚ ਦੇਰੀ