28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਲੁਧਿਆਣਾ ਪੁਲਿਸ ਨੇ 132 ਸਾਈਬਰ ਠੱਗ ਕੀਤੇ ਗ੍ਰਿਫ਼ਤਾਰ

ਲੁਧਿਆਣਾ, 16 ਮਈ- ਲੁਧਿਆਣਾ ਪੁਲਿਸ ਨੇ 132 ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ...

ਅਜੀਤ ਡੈਸਕ 16-05-2026

ਲੁਧਿਆਣਾ, 16 ਮਈ- ਲੁਧਿਆਣਾ ਪੁਲਿਸ ਨੇ 132 ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ਕੋਲੋਂ 1 ਕਰੋੜ 7 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, 19 ਲੱਗਜ਼ਰੀ ਕਾਰਾਂ, 239 ਮੋਬਾਈਲ ਤੇ 98 ਲੈਪਟਾਪ ਜ਼ਬਤ ਕੀਤੇ ਗਏ ਹਨ।

ਇਸਤੋਂ ਇਲਾਵਾ 300 ਤੋਂ ਵੱਧ ਬੈਂਕ ਖਾਤੇ ਫ੍ਰੀਜ ਕੀਤੇ ਗਏ ਹਨ। ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ।

ਪਿਛਲੀ ਖ਼ਬਰ ਰੇਲਵੇ ਦਾ ਵੱਡਾ ਅਲਰਟ: ਫਿਰੋਜ਼ਪੁਰ ਡਿਵੀਜ਼ਨ ਦੇ ਬੁਟਾਰੀ ਸਟੇਸ਼ਨ 'ਤੇ ਕਈ ਟ੍ਰੇਨਾਂ ਰੱਦ ਅਤੇ ਕਈ ਕੀਤੀਆਂ ਗਈਆਂ ਡਾਇਵਰਟ ਅਗਲੀ ਖ਼ਬਰ ਕਾਗਜ਼ ਦਾਖ਼ਲ ਕਰਵਾਉਣ ਆਏ ਉਮੀਦਵਾਰਾਂ ਨੂੰ ਨਗਰ ਕੌਂਸਲ ਦਫ਼ਤਰ ਅੰਦਰ ਜਾਣ ਤੋਂ ਰੋਕਿਆਂ