25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨੀਟ ਪੇਪਰ ਲੀਕ ਮਾਮਲੇ 'ਚ ਇਕ ਹੋਰ ਗ੍ਰਿਫ਼ਤਾਰੀ

ਦਿੱਲੀ, 17 ਮਈ- ਨੀਟ ਪੇਪਰ ਲੀਕ ਮਾਮਲੇ 'ਚ ਇਕ ਹੋਰ ਗ੍ਰਿਫ਼ਤਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ...

ਅਜੀਤ ਡੈਸਕ 17-05-2026

ਦਿੱਲੀ, 17 ਮਈ- ਨੀਟ ਪੇਪਰ ਲੀਕ ਮਾਮਲੇ 'ਚ ਇਕ ਹੋਰ ਗ੍ਰਿਫ਼ਤਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਸੀ.ਬੀ.ਆਈ. ਨੇ ਮਨੀਸ਼ਾ ਮੰਧਾਰੇ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਬੋਟਨੀ ਦੀ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੀਸ਼ਾ ਮੰਧਾਰੇ ਨੀਟ ਪ੍ਰੀਖਿਆ ਪ੍ਰਕਿਰਿਆ 'ਚ ਸ਼ਾਮਲ ਸੀ। ਐੱਨ.ਟੀ.ਏ ਨੇ ਇੱਕ ਮਾਹਰ ਵਜੋਂ ਮਨੀਸ਼ਾ ਨੂੰ ਨਿਯੁਕਤ ਕੀਤਾ ਸੀ।

ਮਨੀਸ਼ਾ ਮੰਧਾਰੇ ਨੇ ਆਪਣੇ ਘਰ 'ਚ ਸਪੈਸ਼ਲ ਕੋਚਿੰਗ ਚਲਾਈ ਸੀ। ਨੀਟ ਪੇਪਰ ਲੀਕ ਮਾਮਲੇ ਵਿਚ ਹੁਣ ਤੱਕ 9 ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ।

ਪਿਛਲੀ ਖ਼ਬਰ ਯੋਗਰਾਜ ਸਿੰਘ ਵਲੋਂ ਅਗਾਊਂ ਜ਼ਮਾਨਤ ਅਰਜ਼ੀ ਦਾਖ਼ਲ, 20 ਮਈ ਨੂੰ ਹੋਵੇਗੀ ਸੁਣਵਾਈ ਅਗਲੀ ਖ਼ਬਰ ਈਡੀ ਵਲੋਂ ਸੰਜੀਵ ਅਰੋੜਾ ਦੇ ਸਾਥੀਆਂ ਨੂੰ ਸੰਮਨ, ਜਾਂਚ ਲਈ ਬੁਲਾਇਆ ਦਿੱਲੀ