25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਾਨਸਾ ’ਚ ਬਜ਼ੁਰਗ ਮਹਿਲਾ ਦਾ ਕਤਲ, ਪੇਟੀ ਵਿਚੋਂ ਮਿਲੀ ਲਾਸ਼

ਮਾਨਸਾ, 17 ਮਈ- ਮਾਨਸਾ ਦੇ ਪਿੰਡ ਜੌੜਕਿਆਂ ਵਿਚ 90 ਸਾਲ ਦੀ ਬਜ਼ੁਰਗ ਮਹਿਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ...

ਅਜੀਤ ਡੈਸਕ 17-05-2026

ਮਾਨਸਾ, 17 ਮਈ- ਮਾਨਸਾ ਦੇ ਪਿੰਡ ਜੌੜਕਿਆਂ ਵਿਚ 90 ਸਾਲ ਦੀ ਬਜ਼ੁਰਗ ਮਹਿਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਪੇਟੀ ਵਿਚ ਲਾਸ਼ ਨੂੰ ਬੰਦ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ 3 ਦਿਨਾਂ ਬਾਅਦ ਲਾਸ਼ ਬਰਾਮਦ ਕੀਤੀ।

ਪਿਛਲੇ 4 ਦਿਨਾਂ ਤੋ ਮਹਿਲਾ ਲਾਪਤਾ ਚੱਲ ਰਹੀ ਸੀ।

ਪਿਛਲੀ ਖ਼ਬਰ ਜਲੰਧਰ ਵਿਚ ਹੋਈ ਗੋਲੀਬਾਰੀ, ਜਾਂਚ ਵਿਚ ਜੁਟੀ ਪੁਲਿਸ ਅਗਲੀ ਖ਼ਬਰ ਭਾਜਪਾ ਦੇਸ਼ ਦੇ ਅੰਦਰ ਇਕ ਪ੍ਰਮੁੱਖ ਰਾਜਨੀਤਿਕ ਸ਼ਕਤੀ ਵਜੋਂ ਉੱਭਰੀ- ਮੁੱਖ ਮੰਤਰੀ ਯੋਗੀ