26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

'ਈਰਾਨ ਲਈ ਘੜੀ ਟਿੱਕ ਟਿੱਕ'-ਟਰੰਪ ਦੀ ਤਾਜ਼ਾ ਚਿਤਾਵਨੀ

ਵਾਸ਼ਿੰਗਟਨ, 17 ਮਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਈਰਾਨ ਨੂੰ ਇਕ ਹੋਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਸਲਾਮੀ ਗਣਰਾਜ ਲਈ 'ਘੜੀ ਟਿੱਕ ਟਿੱਕ ਰਹੀ ਹੈ' ਅਤੇ ਈਰਾਨੀਆਂ ਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ ਨਹੀਂ ਤਾਂ ਉਨ੍ਹਾਂ 'ਚੋਂ ਕੁਝ ਵੀ...

ਅਜੀਤ ਡੈਸਕ 18-05-2026

ਵਾਸ਼ਿੰਗਟਨ, 17 ਮਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਈਰਾਨ ਨੂੰ ਇਕ ਹੋਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਸਲਾਮੀ ਗਣਰਾਜ ਲਈ 'ਘੜੀ ਟਿੱਕ ਟਿੱਕ ਰਹੀ ਹੈ' ਅਤੇ ਈਰਾਨੀਆਂ ਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ ਨਹੀਂ ਤਾਂ ਉਨ੍ਹਾਂ 'ਚੋਂ ਕੁਝ ਵੀ ਨਹੀਂ ਬਚੇਗਾ | ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਪੱਛਮੀ ਏਸ਼ੀਆ 'ਚ ਵਧਦੇ ਤਣਾਅ ਦੇ ਵਿਚਕਾਰ ਤਹਿਰਾਨ ਲਈ ਸਮਾਂ ਬੇਹੱਦ ਮਹੱਤਵਪੂਰਨ ਹੈ |

ਪਿਛਲੀ ਖ਼ਬਰ ਵਿਜੇ ਨਾਲ 'ਕੋਈ ਈਰਖਾ' ਨਹੀਂ, ਦੋਸਤੀ ਕਰਕੇ ਸਟਾਲਿਨ ਨੂੰ ਮਿਲਿਆ-ਰਜਨੀਕਾਂਤ ਅਗਲੀ ਖ਼ਬਰ ਮੱਧ ਪ੍ਰਦੇਸ਼ 'ਚ ਦਿੱਲੀ ਆਉਣ ਵਾਲੀ ਰਾਜਧਾਨੀ ਐਕਸਪ੍ਰੈਸ 'ਚ ਲੱਗੀ ਅੱਗ-ਰੇਲ ਆਵਾਜਾਈ ਪ੍ਰਭਾਵਿਤ