ਕਾਂਡਲਾ (ਗੁਜਰਾਤ), 17 ਮਈ (ਪੀ.ਟੀ.ਆਈ.) ਪੱਛਮੀ ਏਸ਼ੀਆ ਸੰਕਟ ਦੇ ਵਿਚਕਾਰ, 20,000 ਮੀਟਿ੍ਕ ਟਨ ਤਰਲ ਪੈਟਰੋਲੀਅਮ ਗੈਸ (ਐੱਲ ਪੀ ਜੀ) ਲੈ ਕੇ ਜਾਣ ਵਾਲਾ ਇੱਕ ਜਹਾਜ਼ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਬਾਅਦ ਗੁਜਰਾਤ ਦੇ ਕਾਂਡਲਾ 'ਚ ਦੀਨਦਿਆਲ ਬੰਦਰਗਾਹ ਅਥਾਰਟੀ ਪਹੁੰਚਿਆ | ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮਾਰਸ਼ਲ ਆਈਲੈਂਡਜ਼-ਝੰਡੇ ਵਾਲਾ ਜਹਾਜ਼, ਜਿਸਨੇ 13 ਮਈ ਨੂੰ ਕਤਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਸਨਿਚਰਵਾਰ ਰਾਤ 11:30 ਵਜੇ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਬਾਅਦ ਕਾਂਡਲਾ ਬੰਦਰਗਾਹ 'ਤੇ ਪੁੱਜਾ|
ਤਾਜ਼ਾ ਖ਼ਬਰਾਂ
Free
20,000 ਟਨ ਐੱਲ.ਪੀ.ਜੀ. ਲੈ ਕੇ ਗੁਜਰਾਤ ਪੁੱਜਾ ਭਾਰਤੀ ਜਹਾਜ਼
ਕਾਂਡਲਾ (ਗੁਜਰਾਤ), 17 ਮਈ (ਪੀ.ਟੀ.ਆਈ.) ਪੱਛਮੀ ਏਸ਼ੀਆ ਸੰਕਟ ਦੇ ਵਿਚਕਾਰ, 20,000 ਮੀਟਿ੍ਕ ਟਨ ਤਰਲ ਪੈਟਰੋਲੀਅਮ ਗੈਸ (ਐੱਲ ਪੀ ਜੀ) ਲੈ ਕੇ ਜਾਣ ਵਾਲਾ ਇੱਕ ਜਹਾਜ਼ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਬਾਅਦ ਗੁਜਰਾਤ ਦੇ ਕਾਂਡਲਾ 'ਚ ਦੀਨਦਿਆਲ ਬੰਦਰਗਾਹ ਅਥਾਰਟੀ ਪਹੁੰਚਿਆ | ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮਾਰਸ਼ਲ ਆਈਲੈਂਡਜ਼-ਝੰਡੇ ਵਾਲਾ ਜਹਾਜ਼, ਜਿਸਨੇ 13 ਮਈ ਨੂੰ ਕਤਰ ਤੋਂ ਆਪਣੀ ਯਾਤਰਾ ਸ਼ੁਰੂ..
ਅਜੀਤ ਡੈਸਕ
18-05-2026