25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅੱਠਵੀਂ ਕਲਾਸ ਦੇ ਵਿਦਿਆਰਥੀ ਦੀ ਟਰੱਕ ਹੇਠਾਂ ਆ ਕੇ ਮੌਤ

ਫਤਿਆਬਾਦ, (ਤਰਨਤਾਰਨ), 18 ਮਈ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਕਸਬੇ ਵਿਚ ਨਿਵਾਸੀ ਨਰਿੰਦਰ ਤੇਜਪਾਲ ਦੇ 14 ਸਾਲਾ ਅੱਠਵੀ ਕਲਾਸ ਵਿਚ ਪੜਦੇ ਲੜਕੇ ਧੀਰਜ ਕੁਮਾਰ ਦੀ....

ਅਜੀਤ ਡੈਸਕ 18-05-2026

ਫਤਿਆਬਾਦ, (ਤਰਨਤਾਰਨ), 18 ਮਈ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਕਸਬੇ ਵਿਚ ਨਿਵਾਸੀ ਨਰਿੰਦਰ ਤੇਜਪਾਲ ਦੇ 14 ਸਾਲਾ ਅੱਠਵੀ ਕਲਾਸ ਵਿਚ ਪੜਦੇ ਲੜਕੇ ਧੀਰਜ ਕੁਮਾਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਮੁੰਡਾ ਸਵੇਰੇ ਰੋਜ਼ਾਨਾ ਵਾਂਗ ਆਪਣੇ ਸਾਈਕਲ ’ਤੇ ਸਕੂਲ ਜਾ ਰਿਹਾ ਸੀ ਕਿ ਉਧਰੋਂ ਆ ਰਹੇ ਸਿਲੰਡਰਾਂ ਵਾਲੇ ਟਰੱਕ ਵਾਲੇ ਡਰਾਈਵਰ ਦੀ ਅਣ-ਗਹਿਲੀ ਕਾਰਨ ਉਹ ਟਰੱਕ ਦੇ ਟਾਇਰ ਹੇਠ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ, 7 ਆਧੁਨਿਕ ਪਿਸਤੌਲਾਂ ਸਮੇਤ ਹੈਰੋਇਨ ਬਰਾਮਦ ਅਗਲੀ ਖ਼ਬਰ ਲੁਧਿਆਣਾ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ