29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪਲਾਸਟਿਕ ਵੇਸਟ ਪਲਾਂਟ ਵਿਚ ਲੱਗੀ ਭਿਆਨਕ ਅੱਗ

ਗੁਰੂਗ੍ਰਾਮ, 22 ਮਈ- ਗੁਰੂਗ੍ਰਾਮ ਦੇ ਦਵਾਰਕਾ ਐਕਸਪ੍ਰੈਸ ਵੇਅ ਦੇ ਕੋਲ ਸੈਕਟਰ 112 ਵਿਚ ਇਕ...

ਅਜੀਤ ਡੈਸਕ 22-05-2026

ਗੁਰੂਗ੍ਰਾਮ, 22 ਮਈ- ਗੁਰੂਗ੍ਰਾਮ ਦੇ ਦਵਾਰਕਾ ਐਕਸਪ੍ਰੈਸ ਵੇਅ ਦੇ ਕੋਲ ਸੈਕਟਰ 112 ਵਿਚ ਇਕ ਪਲਾਸਟਿਕ ਵੇਸਟ ਪਲਾਂਟ ਵਿਚ ਭਿਆਨਕ ਅੱਗ ਲੱਗ ਗਈ।

ਫਾਇਰ ਵਿਭਾਗ ਦੀਆਂ ਟੀਮਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੁਲਿਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ।

ਪਿਛਲੀ ਖ਼ਬਰ ਪੰਜਾਬ ’ਚ ਲਾਵਾਰਸ ਕੁੱਤੇ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ ਅਗਲੀ ਖ਼ਬਰ ਗੋਨਿਆਣਾ ਮੰਡੀ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਵਾਰਡ ਨੰਬਰ-8 ਦੇ ਉਮੀਦਵਾਰ ਦੇ ਚੋਣ ਪੋਸਟਰ ਪਾੜੇ