31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹਰਿਆਣਾ ਰੋਡਵੇਜ਼ ਦੀ ਬੱਸ ਰਸਤੇ 'ਚ ਹੋਈ ਖਰਾਬ, ਜੀਐਮ ਵਲੋਂ ਦੂਜੀ ਬੱਸ ਭੇਜਣ ਤੇ ਕੰਡਕਟਰ ਵਲੋਂ ਪੈਸੇ ਵਾਪਸ ਕਰਨ ਤੋ ਸਾਫ਼ ਇਨਕਾਰ

ਚੰਡੀਗੜ੍ਹ, 22 ਮਈ - ਹਰਿਆਣਾ ਰੋਡਵੇਜ਼ ਦੀ ਇਕ ਬੱਸ ਚੰਡੀਗੜ੍ਹ ਤੋਂ ਨਾਰਨੌਲ ਜਾ ਰਹੀ ਸੀ, ਜੋ ਡੇਰਾਬੱਸੀ ਦੇ ਜਵਾਹਰਪੁਰ ਨੇੜੇ ਖਰਾਬ ਹੋ ਗਈ। ਯਾਤਰੀ ਇਕ ਘੰਟੇ ਤੱਕ ਖੜ੍ਹੇ ਰਹੇ। ਜਦੋਂ ਜੀਐਮ ਨਾਲ...

ਅਜੀਤ ਡੈਸਕ 22-05-2026

ਚੰਡੀਗੜ੍ਹ, 22 ਮਈ - ਹਰਿਆਣਾ ਰੋਡਵੇਜ਼ ਦੀ ਇਕ ਬੱਸ ਚੰਡੀਗੜ੍ਹ ਤੋਂ ਨਾਰਨੌਲ ਜਾ ਰਹੀ ਸੀ, ਜੋ ਡੇਰਾਬੱਸੀ ਦੇ ਜਵਾਹਰਪੁਰ ਨੇੜੇ ਖਰਾਬ ਹੋ ਗਈ। ਯਾਤਰੀ ਇਕ ਘੰਟੇ ਤੱਕ ਖੜ੍ਹੇ ਰਹੇ। ਜਦੋਂ ਜੀਐਮ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਅਗਲੀ ਬੱਸ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਡਰਾਈਵਰ-ਕੰਡਕਟਰ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਅਸੀਂ ਪੈਸੇ ਵਾਪਸ ਨਹੀਂ ਕਰਾਂਗੇ, ਪਰ ਜੇਕਰ ਯਾਤਰੀ ਜਾਣਾ ਚਾਹੁੰਦੇ ਹਨ, ਤਾਂ ਉਹ ਨਾਨ-ਏਸੀ ਬੱਸ ਵਿਚ ਸਵਾਰ ਹੋ ਸਕਦੇ ਹਨ। ਇਸ ਯਾਤਰੀ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਸਾਨੂੰ ਸ਼ਰੇਆਮ ਲੁੱਟ ਰਹੀਆਂ ਹਨ। ਹੌਲੀ-ਹੌਲੀ, ਇਹ ਮਾਮਲਾ ਇਕ ਵੱਡੀ ਬਹਿਸ ਵਿਚ ਬਦਲ ਗਿਆ। 

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਸਨਰਾਈਜਰਸ ਹੈਦਰਾਬਾਦ ਦੀ ਬੱਲੇਬਾਜ਼ੀ ਸ਼ੁਰੂ ਅਗਲੀ ਖ਼ਬਰ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਵਲੋਂ ਐਸਡੀਐਮ ਨੂੰ ਦਿੱਤਾ ਗਿਆ ਮੰਗ