03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਮੁਲਜ਼ਮ ਐੱਨ.ਆਰ.ਆਈ. ਖ਼ਿਲਾਫ਼ ਐੱਲ.ਓ.ਸੀ. ਜਾਰੀ

ਚੰਡੀਗੜ੍ਹ, 23 ਮਈ- ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ...

ਅਜੀਤ ਡੈਸਕ 23-05-2026

ਚੰਡੀਗੜ੍ਹ, 23 ਮਈ- ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮੁੱਖ ਮੁਲਜ਼ਮ ਕੈਨੇਡਾ ਬੇਸਡ ਐੱਨ.ਆਰ.ਆਈ. ਸੁਖਵਿੰਦਰ ਸਿੰਘ ਖ਼ਿਲਾਫ਼ ਐੱਲ.ਓ.ਸੀ. (LOC) ਜਾਰੀ ਕਰ ਦਿੱਤਾ ਹੈ। ਉਸ ‘ਤੇ ਅਗਵਾ, ਕਤਲ, ਸਾਜ਼ਿਸ਼ ਰਚਣ ਅਤੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਦੇ ਗੰਭੀਰ ਇਲਜ਼ਾਮ ਲੱਗੇ ਹਨ।

ਪੁਲਿਸ ਮੁਤਾਬਕ ਇੰਦਰ ਕੌਰ ਦੀ ਮੌਤ ਦੋ ਗੋਲੀਆਂ ਲੱਗਣ ਨਾਲ ਹੋਈ ਸੀ। 27 ਸਾਲਾਂ ਗਾਇਕਾ ਦਾ ਕਿਡਨੈਪਿੰਗ ਤੋਂ ਬਾਅਦ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਨੀਲੋਂ ਨਹਿਰ ਤੋਂ ਬਰਾਮਦ ਹੋਈ ਸੀ।

ਪਿਛਲੀ ਖ਼ਬਰ ਸਾਹਬਾਜ਼ ਸ਼ਰੀਫ ਨੇ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨ ਲਈ ਚੀਨ ਦਾ ਦੌਰਾ ਸ਼ੁਰੂ ਕੀਤਾ ਅਗਲੀ ਖ਼ਬਰ ਟੀਮ ਇੰਡੀਆ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਰਵਾਨਾ ਹੋਈ